ਜਦੋਂ ਪੁੱਤ ਨੇ ਆਪਣੇ ਪਿਓ ਨੂੰ ਆਪਣਾ ਟਰੱਕ ਟਰਾਂਸਪੋਰਟ ਬਣਾ ਕੇ ਦਿੱਤਾ ਤਾਂ… ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਦੋਸਤੋ ਅੱਜ ਅਸੀ ਇੱਕ ਅਜਿਹੀ ਕਹਾਣੀ ਸ਼ੇਅਰ ਕਰਨ ਜਾ ਰਹੇਂ ਹਾਂ ਜੋ ਕਿ ਦਿਲ ਨੂੰ ਸ਼ੂਅਣ ਵਾਲੀ ਹੈ ਬਠਿੰਡਾ ਦੇ ਇੱਕ ਟਰੱਕ ਡਰਾਇਵਰ ਦੇ ਦੀ ਹੱਡ ਬੀਤੀ ਕਹਾਣੀ ਗੁਰਮੇਲ ਸਿੰਘ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਉਹ ਟਰੱਕ ਡਰਾਇਵਰ ਸੀ ਤੇ ਉਹ 9000 ਰੁਪਏ ਤੇ ਟਰੱਕ ਚਲਾਉਂਦਾ ਸੀ ਤੇ …

Read More »

11 ਵੀ ਕਲਾਸ ਦੀ ਕੁੜੀ ਨੇ ਕਲਾਸਰੂਮ ਦੇ ਅੰਦਰ ਕੀਤਾ ਅਜਿਹਾ ਕੰਮ ਜਿਸਨੂੰ ਦੇਖ ਕੇ ਸਭ ਰਹਿ ਗਏ

ਅੱਜ ਦੀ ਗੱਲ ਕੀਤੀ ਜਾਵੇ ਤਾ ਅੱਜ ਦੇ ਸਮੇ ਵਿੱਚ ਸਕੂਲ ਜਾਣ ਵਾਲੇ ਬੱਚੇ ਵੀ ਛੋਟੀ ਜਿਹੀ ਉਮਰ ਵਿੱਚ ਹੀ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਹਨ। ਨਸ਼ੇ ਦੀ ਲਤ ਦਾ ਸ਼ਿਕਾਰ ਹੋ ਜਾਣ ਦੇ ਕਾਰਨ ਇਸਦਾ ਬੁਰਾ ਅਸਰ ਉਹਨਾਂ ਦੀ ਪੜਾਈ ਤੇ ਵੀ ਪੈਂਦਾ ਹੈ ਅਤੇ ਨਾਲ ਨਾਲ ਉਹਨਾਂ ਦੀ …

Read More »

ਵੱਡੀ ਖਬਰ ਬਲਜੀਤ ਦਾਦੂਵਾਲ ਦਾ ਧਿਆਨ ਸਿੰਘ ਮੰਡ ਦੇ ”ਬਾਰੇ ਵੱਡਾ ਬਿਆਨ ਕਿਹਾ!

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਧਿਆਨ ਸਿੰਘ ਮੰਡ ਵਿਚਾਲੇ ਪੈਦਾ ਮਤਭੇਦ ਜਨਤਕ ਹੋ ਗਏ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੂਰੀ ਡਿਕਟੇਟਰਸ਼ਿਪ ਨਾਲ ਬਰਗਾੜੀ ਮੋਰਚਾ ਚਲਾਇਆ ਹੈ ਤੇ ਮੋਰਚਾ ਖਤਮ ਕਰਨ ਲੱਗਿਆਂ …

Read More »

ਇਸ ਨੌਜਵਾਨਾਂ ਨੇ ਪਿੰਡ ਦੀ ਬਦਲੀ ਤਕਦੀਰ, ਅੱਜ ਇਸ ਪਿੰਡ ਦਾ ਹਰ ਇੱਕ ਵਿਅਕਤੀ ਹੈ ਕਰੋੜਪਤੀ, ਵੱਧ ਤੋਂ ਵੱਧ ਸ਼ੇਅਰ ਕਰੋ

ਮਹਾਰਾਸ਼ਟਰ ਦਾ ਜ਼ਿਕਰ ਆਉਂਦਿਆਂ ਹੀ ਸੋਕੇ ਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦਾ ਚੇਤਾ ਆਉਂਦਾ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਤੇ ਨਾ ਹੀ ਕੋਈ ਗ਼ਰੀਬੀ ਹੈ। ਇਸ ਪਿੰਡ ਵਿੱਚ ਪੰਜਾਹ ਤੋਂ ਵਧ ਕਰੋੜਪਤੀ ਕਿਸਾਨ …

Read More »

ਉਹ ਜ਼ੇਲ੍ਹ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ, ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਦੇ ਪਿੰਡ ਸਹੇੜੀ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਮੋਰਿੰਡਾ ਵਿਖੇ ਕੈਦ ਕੀਤਾ ਗਿਆ ਸੀ। ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਬਿਰਧ ਮਾਤਾ ਆਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨਾਲ ਕੈਦ ਵਿੱਚ ਰਹੇ ਸਨ। ਇਸ …

Read More »

ਇਸ ਦੇਸ਼ ਚ ਰਹਿੰਦੀਆਂ ਹਨ ਦੁਨੀਆਂ ਦੀਆਂ ਸਭ ਤੋਂ ਖੂਬਸੂਰਤ ਲੜਕੀਆਂ…

ਖੂਬਸੂਰਤੀ ਤੇ ਸੁਹੱਪਣ ਹਰ ਲੜਕੀ ਦਾ ਸ਼ਿੰਗਾਰ ਹੁੰਦਾ ਹੈ । ਜ਼ਿਆਦਾਤਰ ਲੜਕੀਆਂ ਖੂਬਸੂਰਤ ਦਿੱਸਣ ਲਈ ਮੇਕਅੱਪ ਦੀ ਵੀ ਵਰਤੋਂ ਕਰਦੀਆਂ ਹਨ । ਅੱਜ ਦੇ ਜ਼ਮਾਨੇ ਵਿਚ ਤਾਂ ਖ਼ਾਸ ਕਰਕੇ ਲੜਕੀਆਂ ਲਈ ਖੂਬਸੂਰਤੀ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ । ਇਹੀ ਕਾਰਨ ਹੈ ਕਿ ਵੱਡੀਆਂ ਵੱਡੀਆਂ ਐਕਟਰਸ ਅਤੇ ਬਾਕੀ ਲੜਕੀਆਂ ਵੀ ਕਈ …

Read More »

ਇਸ ਥਾਣੇਦਾਰਨੀ ਦੇ ਹੁਸਨ ਨੇ ਤਾ ਪਾਏ ਪੁਆੜੇ, ਲੋਕ ਬਿਨਾਂ ਕਸੂਰ ਤੋਂ ਆਪਨੇ ਆਪ ਹੋ ਰਹੇ ਨੇ ਗ੍ਰਿਫਤਾਰ

ਦੁਨੀਆ ਦੀ ਹਰ ਔਰਤ ਹੀ ਇਹ ਚਾਹੁੰਦੀ ਹੈ ਕਿ ਉਹ ਖ਼ੂਬਸੂਰਤ ਦਿੱਸੇ, ਪਰ ਜਦੋਂ ਉਹੀ ਖ਼ੂਬਸੂਰਤੀ ਖ਼ੁਦ ਦੀ ਨੌਕਰੀ ਜਾਣ ਦਾ ਕਾਰਣ ਬਣ ਜਾਂਦਾ ਹੈ ਤਾਂ ਅਜਿਹੇ ‘ਚ ਕਿਸੇ ਨੂੰ ਵੀ ਸ਼ਾਇਦ ਖ਼ੁਦ ‘ਤੇ ਗੁੱਸਾ ਆਵੇਗਾ। ਅਜਿਹਾ ਹੀ ਕੁਝ ਹੋ ਰਿਹਾ ਹੈ ਜਰਮਨ ਦੇ ਪੁਲਿਸ ਕਰਮੀ ਐਡ੍ਰੀਏਨ ਕੋਲੇਸਜਰ। ਜਿਸ ਦੀ …

Read More »

ਮੋਬਾਈਲ ਫੋਨ ਦੇ ਕਾਰਨ ਤਲਾਕ ਤੱਕ ਪਹੁੰਚਿਆ ਗਿਆ ਰਿਸ਼ਤਾ, ਪਤਨੀ ਦੀ ਇਸ ਹਰਕਤ ਤੋਂ

ਮੋਹਾਲੀ ਵਿਚ ਸ਼ਨੀਵਾਰ ਦੇ ਦਿਨ ਨੈਸ਼ਨਲ ਲੋਕ ਅਦਾਲਤ ‘ਚ ਇੱਕ ਅਜਿਹਾ ਮਾਮਲਾ ਆਇਆ ਜਿਸਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਮਾਮਲਾ ਸੀ ਪਤੀ-ਪਤਨੀ ਦੇ ਤਲਾਕ ਦਾ ਪਰ ਵਜ੍ਹਾ ਸੀ ‘ ਮੋਬਾਈਲ ‘ । ਕਰੀਬ ਪੰਜ ਮਹੀਨੇ ਅਲੱਗ ਰਹਿਣ ਤੋਂ ਬਾਅਦ ਕਲ ਹੋਈ ਸੁਣਵਾਈ ‘ਚ ਜਦੋਂ ਕੋਰਟ ਨੇ ਫੈਸਲਾ ਲਿਆ …

Read More »

ਚੰਡੀਗੜ੍ਹ ਦੇ ਇਸ ਪਾਰਕ ਵਿੱਚ ਸੋਹਣੀਆਂ ਕੁੜੀਆਂ ਦੇ ਸੈਰ ਕਰਨ ਵਾਸਤੇ ਨਿਕਲੀ ਭਰਤੀ

ਜੇਕਰ ਤੁਹਾਡੀ ਦਿਨ ਦੀ ਸ਼ੁਰੂਆਤ ਚੰਗੀ ਹੋਵੋ ਤਾਂ ਪੂਰਾ ਦਿਨ ਚੰਗਾ ਗੁਜਰਦਾ ਹੈ।ਇਸ ਲਈ ਸਵੇਰ ਦੀ ਸੈਰ ਕਰਨੀ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ।ਜੋ ਸਵੇਰ ਦੇ ਸਮੇਂ ਖੁੱਲੀ ਹਵਾ ‘ਚ ਸੈਰ ਕਰਦਾ ਹੈ ਉਹ ਹਮੇਸ਼ਾ ਤੰਦਰੁਸਤ ਰਹਿੰਦਾ ਹੈ।ਉਸਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਲਈ ਬੱਚੇ, ਬੁੱਢੇ, …

Read More »

ਹੁਣ ਬਣਵਾਓ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਉਹ ਵੀ ਸਿਰਫ 1000 ਰੁਪਏ ਵਿੱਚ

ਤੁਸੀਂ ਹੁਣ ਵਿਦੇਸ਼ਾਂ ਵਿੱਚ ਘੁੱਮਣ ਲਈ ਆਪ ਡਰਾਇਵ ਕਰਣਾ ਚਾਹੁੰਦੇ ਹੋ ਤਾਂ ਉਸਦੇ ਲਈ ਇੰਟਰਨੇਸ਼ਨਲ ਡਰਾਇਵਿੰਗ ਲਾਇਸੇਂਸ ਬਣਵਾ ਸਕਦੇ ਹੋ । ਇੰਡਿਅਨ ਡਰਾਇਵਿੰਗ ਲਾਇਸੇਂਸ ਨਾਲ 10 ਦੇਸ਼ਾਂ ਵਿੱਚ ਹੀ ਡਰਾਇਵ ਕਰ ਪਾਓਗੇ ਪਰ ਇੰਟਰਨੇਸ਼ਨਲ ਡਰਾਇਵਿੰਗ ਲਾਇਸੇਂਸ ਨਾਲ ਵਿਦੇਸ਼ ਵਿੱਚ ਕਿਤੇ ਵੀ ਗੱਡੀ ਚਲਾ ਸਕਦੇ ਹਾਂ । ਇੰਟਰਨੇਸ਼ਨਲ ਡਰਾਇਵਿੰਗ ਲਾਇਸੇਂਸ ਨਾਲ …

Read More »