Home / ਖ਼ਬਰਾਂ / ਇਸ ਬਜ਼ੁਰਗ ਜੋੜੇ ਨੂੰ ਬਹਾਦਰੀ ਇਨਾਮ ਚਾਹੀਦਾ | Old Couple Daring Fight With Thieves

ਇਸ ਬਜ਼ੁਰਗ ਜੋੜੇ ਨੂੰ ਬਹਾਦਰੀ ਇਨਾਮ ਚਾਹੀਦਾ | Old Couple Daring Fight With Thieves

ਅੱਜਕਲ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਗੋਡੇ-ਗਿੱਟਿਆਂ ਤੇ ਲੱਕ ਦੇ ਦਰਦ ਨੇ ਸਭ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਬਜ਼ੁਰਗ ਤਾਂ ਚਲੋ ਮੰਨ ਲਈਏ,ਚੰਗੇ ਭਲੇ ਨੌਜਵਾਨ ਵੀ ਲੱਕ-ਗੋਡੇ-ਲੱਤਾਂ ਦੇ ਦਰਦ ਕਰਕੇ ਪ੍ਰੇਸ਼ਾਨ ਹਨ।

ਪਰ ਇਸ ਵੀਡੀਓ ਵਿਚ ਇਸ ਬਜ਼ੁਰਗ ਜੋੜੇ ਨੇ ਇਹਨੀਂ ਬਜ਼ੁਰਗੀ ਉਮਰ ਵਿਚ ਵੀ ਜੋ ਬਹਾਦਰੀ ਦਿਖਾਈ ਤੇ ਘਰ ਆਏ ਚੋਰਾਂ ਨੂੰ ਕੁੱਟਿਆ ਵੀ ਤੇ ਭਜਾਇਆ ਵੀ,ਉਹ ਆਪਣੇ ਆਪ ਵਿਚ ਸੱਚਮੁੱਚ ਹੈਰਾਨੀਜਨਕ ਹੈ। ਤਾਮਿਲ ਨਾਡੂ ਦੇ ਤਿਰੁਨੇਵੇਲੀ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿਚ ਇਸ ਬਜ਼ੁਰਗ ਜੋੜੇ ਨੇ ਘਰ ਆਏ 2 ਚੋਰ ਐਸੇ ਭਜਾਏ ਕਿ ਹੁਣ ਸ਼ਾਇਦ ਉਹ ਕਦੇ ਇਸ ਪਾਸੇ ਮੂੰਹ ਨਹੀਂ ਕਰਨਗੇ।

Shanmugavel, 70, and his 65-year-old wife, were in for a shock when two armed burglars entered their residence and attacked them. The couple showed immense courage to fight back and chase away the robbers.The video shows Shanmugavel sitting in the verandah of his residence when suddenly a burglar, who creeps up behind him, throws a piece of cloth around the older man and tries to strangulate him. As Shanmugavel fights back and tries to get up, another burglar enters the scene wielding a machete.

Hearing her husband scream, the wife comes running out of the house and immediately starts throwing her slippers chappals at the robbers. While trying to fight back, Shanmugavel falls down from his chair, but manages to get up and continues to put up a fight. Both of them then start hurling plastic chairs at the two burglars, who are seen fleeing the scene.

ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

Leave a Reply

Your email address will not be published. Required fields are marked *