Home / ਹੋਰ ਜਾਣਕਾਰੀ / ਦੁਖਦਾਈ ਖ਼ਬਰ: ਹੁਣੇ-ਹੁਣੇ ਉੱਡਦੇ ਹਵਾਈ ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੇ ਅੱਗੇ ਜੋ ਹੋਇਆ ਦੇਖ ਕੇ ਰੂਹ ਕੰਬ ਜਾਵੇਗੀ,ਦੇਖੋ ਪੂਰੀ ਖ਼ਬਰ

ਦੁਖਦਾਈ ਖ਼ਬਰ: ਹੁਣੇ-ਹੁਣੇ ਉੱਡਦੇ ਹਵਾਈ ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੇ ਅੱਗੇ ਜੋ ਹੋਇਆ ਦੇਖ ਕੇ ਰੂਹ ਕੰਬ ਜਾਵੇਗੀ,ਦੇਖੋ ਪੂਰੀ ਖ਼ਬਰ

ਅਟਲਾਂਟਾ ਤੋਂ ਬਾਲਟੀਮੋਰ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ਦਾ ਇੱਕ ਇੰਜਣ ਫੇਲ ਹੋਣ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ । ਜਿਸਦੇ ਬਾਅਦ ਇਸ ਫਲਾਈਟ ਦੀ ਉੱਤਰੀ ਕੈਰੋਲੀਨਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਦਰਅਸਲ,ਡੈਲਟਾ ਦੀ ਫਲਾਈਟ-1425 ਵਿੱਚ ਲੱਗਭਗ 150 ਯਾਤਰੀ ਸਵਾਰ ਸਨ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਲਾਈਟ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਜਿਵੇਂ ਹੀ ਫਲਾਈਟ ਦਾ ਇੰਜਣ ਫੇਲ ਹੋਇਆ ਤਾਂ ਕੈਬਿਨ ਵਿੱਚ ਧੂੰਆਂ ਛਾ ਗਿਆ ।ਇੰਜਣ ਫੇਲ ਹੁੰਦੇ ਹੀ ਯਾਤਰੀ ਪਰੇਸ਼ਾਨ ਹੋ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਮੈਸੇਜ ਕਰਨ ਲੱਗ ਗਏ । ਫਲਾਈਟ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਜਦੋਂ ਜਹਾਜ਼ ਦੇ ਇੰਜਣ ਇੱਕ ਜ਼ੋਰਦਾਰ ਆਵਾਜ਼ ਸੁਣੀ । ਜਿਸ ਤੋਂ ਬਾਅਦ ਕੈਬਿਨ ਵਿੱਚ ਧੂੰਆਂ ਛਾ ਗਿਆ ।

ਜਿਸ ਨਾਲ ਫਲਾਈਟ ਝਟਕੇ ਨਾਲ ਥੋੜ੍ਹੀ ਹੇਠਾਂ ਹੋ ਗਈ ਅਤੇ ਏਅਰ ਕੱਟ ਆਫ਼ ਹੋਣ ਲੱਗ ਗਿਆ |ਫਲਾਈਟ ਦੀ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਡੈਲਟਾ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇੰਜਣ ਨੂੰ ਬਦਲ ਦਿੱਤਾ ਗਿਆ ਹੈ ਅਤੇ ਹਵਾਈ ਜਹਾਜ਼ ਦੇ ਵੀਰਵਾਰ ਸਵੇਰੇ ਤੱਕ ਸੇਵਾ ਵਿੱਚ ਪਰਤਣ ਦੀ ਆਸ ਹੈ ।

Leave a Reply

Your email address will not be published. Required fields are marked *