Home / ਹੋਰ ਜਾਣਕਾਰੀ / ਪੈਰਾਂ ਵਿਚ ਝਾਂਜਰਾਂ ਪਾਉਣ ਦੇ ਹੁੰਦੇ ਹਨ ਏਨੇ ਸਾਰੇ ਫਾਇਦੇ ਸੁਣ ਕੇ ਰਹਿ ਜਾਵੋਗੇ ਹੈਰਾਨ

ਪੈਰਾਂ ਵਿਚ ਝਾਂਜਰਾਂ ਪਾਉਣ ਦੇ ਹੁੰਦੇ ਹਨ ਏਨੇ ਸਾਰੇ ਫਾਇਦੇ ਸੁਣ ਕੇ ਰਹਿ ਜਾਵੋਗੇ ਹੈਰਾਨ

ਕਹਿੰਦੇ ਹਨ ਕਿ ਸੁੰਦਰ ਸਿੰਗਾਰ ਕਰਨਾ ਕੁੜੀਆਂ ਦਾ ਜਨਮ ਸਿੱਧ ਅਧਿਕਾਰ ਹੈ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁੜੀਆਂ ਨੂੰ ਖੁਦ ਨੂੰ ਸਿੰਗਾਰ ਕਰਨਾ ਬੇਹੱਦ ਪਸੰਦ ਹੁੰਦਾ ਹੈ ਫਿਰ ਭਾਵੇ ਗੱਲ ਵਿਆਹ ਤੋਂ ਪਹਿਲਾ ਖੁਦ ਨੂੰ ਸਜਾਉਣ ਦੀ ਹੈ ਜਾ ਫਿਰ ਵਿਆਹ ਦੇ ਬਾਅਦ ਖੁਦ ਨੂੰ ਸਵਾਰ ਕੇ ਰੱਖਣ ਦੀ ਹੋਵੇ ਪਰ ਕੁੜੀਆਂ ਫੈਸ਼ਨ ਕਰਨ ਵਿਚ ਕਦੇ ਵੀ ਪਿੱਛੇ ਨਹੀਂ ਹਟਦੀਆਂ

ਵਿੱਸੇ ਵੀ ਜੇਕਰ ਫੈਸ਼ਨ ਕੁੜੀਆਂ ਨਹੀਂ ਕਰਨਗੀਆਂ ਤਾ ਭਲਾ ਹੋਰ ਕੌਣ ਕਰੇਗਾ ਹਾਲਾਂਕਿ ਅੱਜ ਦੇ ਜ਼ਮਾਨੇ ਵਿਚ ਕੁੜੀਆਂ ਤੋਂ ਜਿਆਦਾ ਫੈਸ਼ਨ ਮੁੰਡੇ ਕਰਦੇ ਹਨ ਵਿੱਸੇ ਅੱਜ ਤੁਹਾਨੂੰ ਕੁੜੀਆਂ ਦੀ ਇੱਕ ਅਜੇਹੀ ਚੀਜ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਨੂੰ ਸਿਰਫ ਕੁੜੀਆਂ ਹੀ ਪਾ ਸਕਦੀਆਂ ਹਨ ਮੁੰਡਿਆਂ ਦੇ ਤਾ ਇਹ ਚੀਜ ਬਿਲਕੁਲ ਚੰਗੀ ਵੀ ਨਹੀਂ ਲੱਗੇਗੀ।

ਅਸੀਂ ਗੱਲ ਕਰਨ ਜਾ ਰਹੇ ਹਾਂ ਝਾਂਜਰ ਦੀ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁੜੀ ਭਾਵੇ ਪਿੰਡ ਦੀ ਹੋਵੇ ਜਾ ਸ਼ਹਿਰ ਦੀ ਪਰ ਝਾਂਜਰ ਪਾਉਣਾ ਹਰ ਕਿਸੇ ਨੂੰ ਪਸੰਦ ਹੈ ਇਹ ਕੁੜੀਆਂ ਦੇ ਸਿੰਗਾਰ ਦਾ ਇੱਕ ਖਾਸ ਹਿੱਸਾ ਹੈ ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਝਾਂਜਰ ਦੇ ਬਾਰੇ ਵਿਚ ਧਰਮ ਸ਼ਸਤਰਾਂ ਵਿਚ ਵੀ ਬਹੁਤ ਕੁਝ ਪੜਨ ਨੂੰ ਮਿਲਦਾ ਹੈ ਇਹ ਇਹਨਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦੀ ਹੈ ਪਰ ਉਸਤੋਂ ਵੀ ਜਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਇਸਦੇ ਪਾਉਣ ਦੇ ਬਹੁਤ ਸਾਰੇ ਫਾਇਦੇ ਹਨ ਆਓ ਜਾਣਦੇ ਹਾਂ ਉਹਨਾਂ ਦੇ ਬਾਰੇ ਵਿਚ

ਕਿਹਾ ਜਾਂਦਾ ਹੈ ਕਿ ਜੋ ਔਰਤਾਂ ਆਪਣੇ ਪੈਰਾਂ ਵਿਚ ਝਾਂਜਰ ਪਾ ਕੇ ਰੱਖਦੀਆਂ ਹਨ ਉਹਨਾਂ ਦੇ ਘਰ ਵਿਚ ਬੁਰੀਆਂ ਸ਼ਕਤੀਆਂ ਨਹੀਂ ਆਉਂਦੀਆਂ ਜੀ ਹਾਂ ਇਸਦਾ ਮਤਲਬ ਹੈ ਕਿ ਇਸ ਨਾਲ ਨਾਕਰਾਤਮਕ ਊਰਜਾ ਤੁਹਾਡੇ ਘਰ ਤੋਂ ਦੂਰ ਰਹਿੰਦੀ ਹੈ ਅਸਲ ਵਿਚ ਪਾਇਲ ਤੋਂ ਜੋ ਅਵਾਜ ਨਿਕਲਦੀ ਹੈ ਉਸ ਨਾਲ ਬੁਰੀਆਂ ਸ਼ਕਤੀਆਂ ਘਰ ਤੋਂ ਬਾਹਰ ਰਹਿੰਦੀਆਂ ਹਨ ਅਜਿਹਾ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸਦਾ ਸਭ ਤੋਂ ਵੱਡਾ ਫਾਇਦਾ ਹੈ ਜੇਕਰ ਹੋ ਸਕੇ ਤਾ ਆਪਣੇ ਪੈਰਾਂ ਵਿਚ ਝਾਂਜਰ ਜ਼ਰੂਰ ਪਾਓ।

 

ਇਸਦੇ ਬਿਨਾ ਇਹ ਵੀ ਕਹਿ ਜਾਂਦਾ ਹੈ ਕਿ ਇਸ ਤਰ੍ਹਾਂ ਪਰਮਾਤਮਾ ਦਾ ਵਾਸ ਵੀ ਹੁੰਦਾ ਹੈ ਇਸਦੀ ਅਵਾਜ ਮਨ ਨੂੰ ਸਕੂਨ ਦਿੰਦੀ ਹੈ ਦੂਜੇ ਸ਼ਬਦਾਂ ਵਿਚ ਜੋ ਔਰਤਾਂ ਝਾਂਜਰ ਪਾਉਂਦੀਆਂ ਹਨ ਉਹਨਾਂ ਦੇ ਘਰ ਸ਼ਾਂਤੀ ਦਾ ਵਾਸਾ ਰਹਿੰਦਾ ਹੈ। ਆਮ ਤੌਰ ਤੇ ਲੋਕ ਚਾਂਦੀ ਜਾ ਸਿਲਵਰ ਦੀ ਝਾਂਜਰ ਪੈਰਾਂ ਵਿਚ ਪਾਉਂਦੇ ਹਨ ਅਤੇ ਅਜਿਹੇ ਵਿਚ ਇਸਨੂੰ ਪਾਉਣ ਨਾਲ ਸਾਡਾ ਇਮਿਊਨ ਸਿਸਟਮ ਵੀ ਠੀਕ ਰਹਿੰਦਾ ਹੈ ਇਹ ਸਹੀ ਤਰੀਕੇ ਨਾਲ ਬੂਸਟ ਕਰਦਾ ਰਹਿੰਦਾ ਹੈ ਇਸਦਾ ਮਤਲਬ ਜੋ ਔਰਤਾਂ ਝਾਂਜਰ ਪਾਉਂਦੀਆਂ ਹਨ ਉਹਨਾਂ ਨੂੰ ਸਰੀਰ ਨਾਲ ਸਬੰਧਿਤ ਬਿਮਾਰੀਆਂ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ।
ਤਾ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਜੋ ਔਰਤਾਂ ਜਾ ਕੁੜੀਆਂ ਝਾਂਜਰ ਨਹੀਂ ਪਾਉਂਦੀਆਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਪਾਉਣਾ ਇਸਨੂੰ

 

Leave a Reply

Your email address will not be published. Required fields are marked *