Home / ਹੋਰ ਜਾਣਕਾਰੀ / ਰਾਤ ਨੂੰ ਪੇਸ਼ਾਬ ਕਰਨ ਦੇ ਲਈ ਉੱਠਣ ਵਾਲੇ ਲੋਕ ਭੁੱਲ ਕੇ ਵੀ ਨਾ ਕਰੋ ਇਹ ਕੰਮ ਨਹੀਂ ਤਾ ਪਵੇਗਾ ਪਛਤਾਉਣਾ

ਰਾਤ ਨੂੰ ਪੇਸ਼ਾਬ ਕਰਨ ਦੇ ਲਈ ਉੱਠਣ ਵਾਲੇ ਲੋਕ ਭੁੱਲ ਕੇ ਵੀ ਨਾ ਕਰੋ ਇਹ ਕੰਮ ਨਹੀਂ ਤਾ ਪਵੇਗਾ ਪਛਤਾਉਣਾ

ਮਨੁੱਖ ਆਪਣੇ ਜੀਵਨ ਵਿਚ ਕਈ ਅਜਿਹੀਆਂ ਗਲਤੀਆਂ ਕਰਦਾ ਹੈ ਜੋ ਉਸਦੀ ਸਿਹਤ ਦੇ ਲਈ ਹਾਨੀਕਾਰਕ ਹੁੰਦੀਆਂ ਹਨ ਅਤੇ ਬਾਅਦ ਵਿਚ ਉਸ ਗਲਤੀ ਦੇ ਕਾਰਨ ਹੀ ਮਨੁੱਖ ਨੂੰ ਪਛਤਾਉਣਾ ਪੈ ਸਕਦਾ ਹੈ ਮਨੁੱਖ ਜਾਣ ਬੁਝ ਕੇ ਕੋਈ ਵੀ ਗਲਤੀ ਨਹੀਂ ਕਰਦਾ ਹੈ ਬਲਕਿ ਉਹ ਅਣਜਾਣੇ ਵਿਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦਾ ਹੈ ਜਿਸਦੇ ਕਾਰਨ ਉਸਨੂੰ ਬਾਅਦ ਵਿਚ ਪ੍ਰੇਸ਼ਾਨੀ ਹੁੰਦੀ ਹੈ

ਅਤੇ ਅਜੇਹੀ ਹੀ ਇੱਕ ਗਲਤੀ ਹੈ ਜੋ ਜ਼ਿਆਦਾਤਰ ਲੋਕ ਜ਼ਰੂਰ ਕਰਦੇ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਅਜੇਹੀ ਕਿਹੜੀ ਗਲਤੀ ਹੈ ਜੋ ਮੁਨੱਖ ਰੋਜ ਕਰਦਾ ਹੈ ਅਤੇ ਉਸਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਗਲਤੀ ਕਰ ਰਿਹਾ ਹੈ ਤਾ ਅਸੀਂ ਤੁਹਾਨੂੰ ਦੱਸ ਦੇ ਕਿ ਉਹ ਗਲਤੀ ਹੈ ਰਾਤ ਨੂੰ ਉੱਠ ਕੇ ਪੇਸ਼ਾਬ ਕਰਨਾ ਹਰੇਕ ਵਿਅਕਤੀ ਦੇ ਲਈ ਪੇਸ਼ਾਬ ਕਰਨ ਦੀ ਪਰਕਿਰਿਆ ਆਮ ਹੈ ।

ਪੇਸ਼ਾਬ ਕਰਨ ਨਾਲ ਸਰੀਰ ਦੇ ਹਾਨੀਕਾਰਕ ਅਤੇ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਸਾਫ ਅਤੇ ਸੇਹਤਮੰਦ ਰਹਿੰਦਾ ਹੈ ਪੇਸ਼ਾਬ ਕਰਨਾ ਪਾਣੀ ਪੀਣ ਤੇ ਨਿਰਭਰ ਕਰਦਾ ਹੈ ਜੋ ਲੋਕ ਪਾਣੀ ਜ਼ਿਆਦਾ ਪੀਂਦੇ ਹਨ ਉਹਨਾਂ ਨੂੰ ਵਾਰ ਵਾਰ ਪੇਸ਼ਾਬ ਕਰਨ ਦੇ ਲਈ ਜਾਣਾ ਪੈਂਦਾ ਹੈ ਇਸ ਤਰ੍ਹਾਂ ਪੇਸ਼ਾਬ ਕਰਨਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ ਬਹੁਤ ਸਾਰੇ ਲੋਕ ਰਾਤ ਨੂੰ ਪਾਣੀ ਪੀ ਕੇ ਸੋਂਦੇ ਹਨ ਜਿਸ ਕਰਕੇ ਰਾਤ ਨੂੰ ਨੀਂਦ ਵਿਚ ਪੇਸ਼ਾਬ ਲੱਗਦੀ ਹੈ ਅਜਿਹੇ ਲੋਕ ਨੀਂਦ ਵਿਚ ਉੱਠ ਕੇ ਪੇਸ਼ਾਬ ਕਰਨ ਜਾਂਦੇ ਹਨ ਬਹੁਤ ਸਾਰੇ ਲੋਕ ਨੀਂਦ ਵਿੱਚੋ ਉੱਠ ਕੇ ਤੁਰੰਤ ਪੇਸ਼ਾਬ ਕਰਨ ਚਲੇ ਜਾਂਦੇ ਹੈ ਜੋ ਸਰੀਰ ਦੇ ਲਈ ਨੁਕਸਾਨਦਾਇਕ ਹੁੰਦਾ ਹੈ ਅਤੇ ਅਜਿਹਾ ਕਰਨ ਨਾਲ ਉਹਨਾਂ ਲੋਕਾਂ ਨੂੰ ਕਾਫੀ ਗੰਭੀਰ ਬਿਮਾਰੀ ਹੋ ਸਕਦੀ ਹੈ

ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜੋ ਜ਼ਿਆਦਾ ਨਮਕ ਖਾਂਦੇ ਹਨ ਉਹਨਾਂ ਮਰੀਜਾਂ ਤੇ ਤਿੰਨ ਮਹੀਨੇ ਨਿਗਾ ਰੱਖੀ ਗਈ ਕਿ ਉਹ ਨੀਂਦ ਦੀ ਸਮੱਸਿਆ ਤੋਂ ਪੀੜਿਤ ਹੈ ਉਹਨਾਂ ਦੇ ਨਮਕ ਵਿਚ ਕਟੌਤੀ ਕੀਤੀ ਗਈ ਜਿੰਨਾ ਨੇ ਇਸ ਤਰ੍ਹਾਂ ਕੀਤਾ ਉਹਨਾਂ ਵਿਚ ਵਾਰ ਵਾਰ ਪੇਸ਼ਾਬ ਕਰਨ ਦੀ ਆਦਤ ਘੱਟ ਗਈ ਜੋ ਰਾਤ ਨੂੰ ਦੋ ਵਾਰ ਤੋਂ ਜ਼ਿਆਦਾ ਪੇਸ਼ਾਬ ਕਰਦੇ ਸੀ ਉਹ ਇੱਕ ਵਾਰ ਤੱਕ ਹੀ ਰੁਕ ਗਏ ਇਸਦਾ ਅਸਰ ਦਿਨ ਵਿਚ ਵੀ ਸਾਫ ਦਿਸਿਆ ਅਤੇ ਉਹਨਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਉਮਰ ਦੇ ਹਿਸਾਬ ਨਾਲ ਹਾਰਮੋਨ ਵਿਚ ਤਬਦੀਲੀਆਂ ਆਉਂਦੀਆਂ ਹੈ ਇਸੇ ਕਾਰਨ ਰਾਤ ਵਿਚ ਜ਼ਿਆਦਾ ਪੇਸ਼ਾਬ ਹੁੰਦਾ ਹੈ..

ਉਮਰ ਵਧਣ ਦੇ ਨਾਲ ਪੁਰਸ਼ਾ ਦੀ ਪ੍ਰੋਟੈਸਟ ਗ੍ਰੰਥੀ ਵਧਣ ਲੱਗਦੀ ਹੈ ਵੱਡਾ ਪ੍ਰੋਸਟੇਸਟ ਟਿਊਬ ਤੇ ਵੀ ਦਬਾਅ ਬਣ ਸਕਦਾ ਹੈ ਅਤੇ ਇਸ ਨਾਲ ਪੇਸ਼ਾਬ ਵੀ ਜ਼ਿਆਦਾ ਆਉਂਦਾ ਹੈ ਪਰ ਪੂਰੀ ਕਹਾਣੀ ਇਹੀ ਨਹੀਂ ਹੈ ਇਹ ਸੂਗਰ ਦੀ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ ਤੁਸੀਂ ਹਰਟ ਜਾ ਨੀਂਦ ਨਹੀਂ ਆਉਣ ਦੀ ਸਮੱਸਿਆ ਤੋਂ ਵੀ ਪੀੜਿਤ ਹੋ ਸਕਦੇ ਹੋ । ਜਦੋ ਮਨੁੱਖ ਰਾਤ ਨੂੰ ਸੌਂਦਾ ਹੈ ਤਾ ਸਰੀਰ ਵਿਚ ਖੂਨ ਦਾ ਵਹਾਅ ਦਿਮਾਗ ਦੇ ਵੱਲ ਆਰਾਮ ਨਾਲ ਚਲਦਾ ਰਹਿੰਦਾ ਹੈ ਸੋਂਦੇ ਸਮੇ ਵਿਅਕਤੀ ਦਾ ਦਿਮਾਗ ਵੀ ਆਰਾਮ ਕਰ ਰਿਹਾ ਹੁੰਦਾ ਹੈ ਅਤੇ ਜਦੋ ਰਾਤ ਨੂੰ ਨੀਂਦ ਵਿਚ ਪੇਸ਼ਾਬ ਲੱਗਦੀ ਹੈ ਤਾ ਵਿਆਕਤੀ ਇੱਕ ਦਮ ਤੋਂ ਉੱਠ ਕੇ ਪੇਸ਼ਾਬ ਕਰਨ ਦੇ ਭੱਜਦੇ ਹੈ ।

ਅਜਿਹਾ ਕਰਨ ਨਾਲ ਖੂਨ ਦਾ ਵਹਾਅ ਇੱਕ ਦਮ ਤੇਜ ਹੋ ਕੇ ਦਿਮਾਗ ਦੇ ਵੱਲ ਪ੍ਰਵਾਹਿਤ ਹੁੰਦਾ ਹੈ ਜਿਸ ਨਾਲ ਦਿਮਾਗ ਨਾਲ ਸਬੰਧਤ ਅਨੇਕ ਰੋਗ ਹੋ ਸਕਦੇ ਹਨ ਜਿਸ ਵਿਚ ਬ੍ਰੇਨ ਹੈਮਰੇਜ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦਾ ਵੀ ਖਤਰਾ ਬਣਾਇਆ ਰਹਿੰਦਾ ਹੈ ਇਸ ਲਈ ਅਜਿਹਾ ਕਰਨ ਤੋਂ ਬਚੋ ਪਰ ਜੇਕਰ ਤੁਹਾਨੂੰ ਰਾਤ ਨੂੰ ਪੇਸ਼ਾਬ ਕਰਨ ਦੇ ਲਈ ਉਠਣਾ ਪੈਂਦਾ ਹੈ ਤਾ ਤੁਸੀਂ ਰਾਤ ਵਿਚ ਤੁਰੰਤ ਉੱਠ ਕੇ ਪੇਸ਼ਾਬ ਕਰਨ ਦੇ ਲਈ ਨਾ ਜਾਵੋ ਉੱਠਣ ਦੇ ਬਾਅਦ ਲਗਭਗ 3 ਤੋਂ 5 ਮਿੰਟ ਤੱਕ ਬਿਸਤਰ ਤੇ ਆਰਾਮ ਨਾਲ ਬੈਠੋ ਉਸਦੇ ਬਾਅਦ ਹੀ ਤੁਸੀਂ ਪੇਸ਼ਾਬ ਕਰਨ ਦੇ ਲਈ ਜਾਵੋ ਜਿਸ ਨਾਲ ਤੁਹਾਡੇ ਸਰੀਰ ਦੇ ਖੂਨ ਨੂੰ ਸੁਚਾਰੂ ਰੂਪ ਨਾਲ ਚੱਲਣ ਦਾ ਥੋੜਾ ਵਕਤ ਮਿਲ ਜਾਵੇ..

 

 

Leave a Reply

Your email address will not be published. Required fields are marked *