Home / ਹੋਰ ਜਾਣਕਾਰੀ / ਭਾਰਤ ਦੀਆਂ ਲੜਕੀਆਂ ਸਰਦਾਰ ਬਾਰੇ ਕੀ ਸੋਚਦੀਆਂ ਨੇ , ਦੇਖੋ ਵੀਡੀਓ ਚ

ਭਾਰਤ ਦੀਆਂ ਲੜਕੀਆਂ ਸਰਦਾਰ ਬਾਰੇ ਕੀ ਸੋਚਦੀਆਂ ਨੇ , ਦੇਖੋ ਵੀਡੀਓ ਚ

ਸਰਦਾਰ ਕੌਮ ਇੱਕ ਐਸੀ ਕੌਮ ਹੈ ਜੋ ਜੱਗ ਉੱਤੇ ਦੁਨੀਆਂ ਤੋਂ ਵੱਖਰੀ ਪਛਾਣ ਰੱਖਦੀ ਹੈ । ਭਾਵੇ ਗੱਲ ਦਲੇਰੀ ਦੀ ਹੋਵੇ , ਇਮਾਨਦਾਰੀ ਦੀ ਹੋਵੇ ਜਾਂ ਦੂਸਰੀਆਂ ਲਈ ਅੱਗੇ ਵੱਧ ਮਦਦ ਕਰਨ ਦੀ ਸਰਦਾਰ ਬੰਦੇ ਹਮੇਸ਼ਾ ਅੱਗੇ ਹੁੰਦੇ ਨੇ । ਇਸ ਵੀਡੀਓ ਵਿੱਚ ਇੱਕ ਯੂਟਿਊਬ ਚੈਨਲ ਵੱਲੋਂ ਲੋਕਾਂ ਚਜਆ ਕੇ ਸਰਦਾਰਾਂ ਪ੍ਰਤੀ ਉਨ੍ਹਾਂ ਦੀ

ਕੀ ਰਾਇ ਹੈ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤੇ ਲੋਕਾਂ ਨੇ ਬੜੇ ਖੁੱਲੇ ਦਿਲ ਨਾਲ ਸਰਦਾਰਾਂ ਦੀ ਤਾਰੀਫ਼ ਕੀਤੀ । ਲੜਕੀਆਂ ਨੂੰ ਉਹਨਾਂ ਦਾ ਲਾਈਫ ਸਟਾਈਲ ਜਿਵੇ ਕਿ ਬੁਲੇਟ ਤੇ ਰਹਿਣਾਂ ਲੰਡੀਆ ਜੀਪਾਂ ਰੱਖਣੀਆਂ ਬਹੁਤ ਪਸੰਦ ਨੇ ਤੇ ਨਾਲ ਇਹ ਵੀ ਕਿ ਸਰਦਾਰ ਮੁੰਡੇ ਕੁੜੀਆਂ ਦੀ ਇੱਜਤ ਕਰਦੇ ਨੇ ਔਰ ਬਹੁਤ ਬਹਾਦਰ ਨੇ । ਉਥੇ ਹੀ ਕੁੱਝ ਕੁ ਲੋਕਾਂ ਦੀ ਰਾਇ ਸੀ ਕਿ ਉਹਨਾਂ ਨੂੰ ਦੇਖ ਕਿ ਗੁਰੂਆਂ ਦੀ ਯਾਦ ਆ ਜਾਂਦੀ ਹੈ ਜਿਨ੍ਹਾਂ ਨੇ ਮਨੁੱਖਤਾ ਅਤੇ ਦੂਸਰੀਆਂ ਕੌਮਾਂ ਲਈ ਕੁਰਬਾਨੀਆਂ ਕੀਤੀਆਂ ਨੇ ਔਰ 47 ਦੀ ਆਜਾਦੀ ਮੌਕੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ ਤੇ ਆਜਾਦੀ ਮਿਲੀ ਸੀ । ਹੋਰਨਾਂ ਦਾ ਕਹਿਣਾ ਸੀ ਕਿ ਸਰਦਾਰ ਬੜੇ ਦਿਲਦਾਰ ਹੁੰਦੇ ਨੇ ਖਾਣਪੀਣ ਦੇ ਸ਼ੌਕੀਨ ਅਤੇ ਮਜਾਕੀਏ ਸੁਭਾਅ ਦੇ ਹੁੰਦੇ ਨੇ । ਜਿਆਦਾਤਰ ਸਰਦਾਰ ਅਮੀਰ ਹੁੰਦੇ ਨੇ ਕਿਉਂਕਿ ਸਰਦਾਰ ਬਹੁਤ ਮਹਿਨਤੀ ਹੁੰਦੇ ਹੈ ।

ਤੁਹਾਨੂੰ ਕੋਈ ਵੀ ਸਰਦਾਰ ਭੀਖ ਮੰਗਦਾ ਨੀ ਮਿਲੇਗਾ ਤੇ ਸਿੱਖ ਕਦੇ ਦੂਜੀਆਂ ਨਾਲ ਭੇਦਭਾਵ ਨੀ ਕਰਦੇ ਦੇਸ਼ ਜਾ ਵਿਦੇਸ਼ ਚ ਕਿਤੇ ਵੀ ਕੋਈ ਆਫ਼ਤ ਆਵੇ ਸਰਦਾਰ ਲੰਗਰ ਪਾਣੀ ਲੈਕੇ ਓਥੇ ਪੀੜਤਾਂ ਦੀ ਸਹਾਇਤਾ ਲਈ ਜਰੂਰ ਪਹੁੰਚ ਜਾਂਦੇ ਨੇ

 

Leave a Reply

Your email address will not be published. Required fields are marked *