Home / ਰੋਚਕ ਖਬਰਾਂ / ਪੰਜਾਬੀ ਨੌਜਵਾਨ ਨੇ ਬੰਬੂ ਕਾਟ ਤੋਂ ਬਣਾ ਦਿੱਤੀ ਅਜਿਹੀ ਕਾਰ ਜੋ ਲਗਜਰੀ ਕਾਰਾਂ ਨੂੰ ਵੀ ਪਾਉਂਦੀ ਹੈ ਮਾਤ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ

ਪੰਜਾਬੀ ਨੌਜਵਾਨ ਨੇ ਬੰਬੂ ਕਾਟ ਤੋਂ ਬਣਾ ਦਿੱਤੀ ਅਜਿਹੀ ਕਾਰ ਜੋ ਲਗਜਰੀ ਕਾਰਾਂ ਨੂੰ ਵੀ ਪਾਉਂਦੀ ਹੈ ਮਾਤ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ

ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਨਾ ਹੀ ਸ਼ੌਂਕ ਦੀ ਕਿਸੇ ਵੀ ਕੀਮਤ ਨਾਲ ਤੁਲਣਾ ਕੀਤੀ ਜਾ ਸਕਦੀ ਹੈ ਇਹ ਗੱਲ ਆਮ ਤੌਰ ਤੇ ਜਿਆਦਾ ਪੰਜਾਬੀਆਂ ਵਿਚ ਪ੍ਰਚਲਿਤ ਹੁੰਦੀ ਹੈ ਜੋ ਆਪਣੇ ਸ਼ੌਂਕ ਦੇ ਨਾਲ ਅਜਿਹੀਆਂ ਕਾਢਾਂ ਕੱਢ ਦਿੰਦੇ ਹਨ ਕਿ ਵੱਡੇ-ਵੱਡੇ ਵਿਗਿਆਨੀ ਵੀ ਸੋਚਾਂ ਵਿਚ ਪੈ ਜਾਂਦੇ ਹਨ ਤੇ ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਦੌਲਤਪੁਰਾ ਦੇ ਨਜਦੀਕ ਪਿੰਡ ਜੀਰਾ ਦੇ ਜਿਸਨੇ ਮੋਟਰ ਸਾਇਕਲ ਤੋਂ ਕਾਰ ਬਣਾ ਕੇ ਇੱਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਯਾਨਿ

 

ਕਿ ਗੁਰਪ੍ਰੀਤ ਸਿੰਘ ਨਾਮ ਦੇ ਇਸ ਨੌਜਵਾਨ ਨੇ ਮੋਟਰ ਸਾਇਕਲ ਦੇ ਇੰਜਨ ਤੋਂ ਇਸ ਕਾਰ ਦਾ ਨਿਰਮਾਣ ਕਰ ਦਿੱਤਾ ਤੇ ਅੱਜ ਉਹਨਾਂ ਦੀ ਬਣਾਈ ਇਸ ਕਾਰ ਨੂੰ ਲੋਕ ਦੇਖਦੇ ਹੀ ਰਹਿ ਜਾਂਦੇ ਹਨ |ਜੀ ਹਾਂ ਗੁਰਪ੍ਰੀਤ ਸਿੰਘ ਨੇ ਆਪਣੇ ਦਿਮਾਗ ਨਾਲ ਇਸ ਕਾਰ ਦਾ ਨਿਰਮਾਣ ਕਰਕੇ ਵੱਡੀਆਂ-ਵੱਡੀਆਂ ਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ ਤੇ

 

ਉਹਨਾਂ ਦੀ ਬਣਾਈ ਇਸ ਕਾਰ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਹਨਾਂ ਦੀ ਬਣਾਈ ਇਹ ਕਾਰ ਪੂਰੀ ਤਰਾਂ ਨਾਲ ਸ਼ਾਹੀ ਕਾਰਾਂ ਦੀ ਤਰਾਂ ਮਿਜਾਜ ਰੱਖਦੀ ਹੈ ਤੇ ਕਿਸੇ ਵੱਡੀ ਤੇ ਮਹਿੰਗੀ ਕਾਰ ਨੂੰ ਵੀ ਮਾਤ ਪਾਉਂਦੀ ਹੈ |

 

Punjabi Boy ਦੀ ਕਾਢ ਨੇ ਮਹਿੰਗੀਆਂ ਕਾਰਾਂ ਨੂੰ ਪਾਈ ਮਾਤ

Punjabi Boy ਦੀ ਕਾਢ ਨੇ ਮਹਿੰਗੀਆਂ ਕਾਰਾਂ ਨੂੰ ਪਾਈ ਮਾਤ#Zira

Posted by JagBani on Friday, April 26, 2019

 

ਜੇਕਰ ਇਸਨੂੰ ਬਣਾਉਣ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਕਾਰ ਨੂੰ ਬਣਾਉਂਦੇ ਲਈ ਉਸਨੂੰ ਕਰੀਬ 6 ਮਹੀਨੇ ਦਾ ਸਮਾਂ ਲੱਗ ਗਿਆ ਤੇ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਉਹਨਾਂ ਦੇ ਸੁਪਨਿਆਂ ਦੀ ਕਾਰ ਬਣ ਕੇ ਤਿਆਰ ਹੋਈ ਤੇ ਇਸ ਕਾਰ ਨੂੰ ਬਣਾਉਣ ਵਿਚ ਉਸਦੇ ਦੋਸਤ ਨੇ ਵੀ ਉਸਦਾ ਪੂਰਾ ਸਾਥ ਦਿੱਤਾ |

Leave a Reply

Your email address will not be published. Required fields are marked *