Home / ਖ਼ਬਰਾਂ / ਛੋਟੇ ਭੈਣ-ਭਰਾ ਨੂੰ ਇਕੱਲੀ ਮਿਹਨਤ ਕਰਕੇ ਪਾਲ ਰਹੀ ਹੈ ਇਹ 10 ਸਾਲਾ ਮਾਸੂਮ ਬੱਚੀ,ਇਸ ਬੱਚੀ ਲਈ ਸ਼ੇਅਰ ਜਰੂਰ ਕਰੋ ਜੀ

ਛੋਟੇ ਭੈਣ-ਭਰਾ ਨੂੰ ਇਕੱਲੀ ਮਿਹਨਤ ਕਰਕੇ ਪਾਲ ਰਹੀ ਹੈ ਇਹ 10 ਸਾਲਾ ਮਾਸੂਮ ਬੱਚੀ,ਇਸ ਬੱਚੀ ਲਈ ਸ਼ੇਅਰ ਜਰੂਰ ਕਰੋ ਜੀ

ਇਸ ਦੁਨੀਆਂ ਵਿਚ ਦੋ ਤਰ੍ਹਾਂ ਦੀ ਜ਼ਿੰਦਗੀ ਨਜਰ ਆਉਂਦੀ ਹੈ। ਇੱਕ ਉਹ ਜਿੱਥੇ ਛੋਟੇ ਛੋਟੇ ਬੱਚਿਆਂ ਦੀ ਸ਼ਾਨ ਸ਼ੋਕਤ ਵਿਚ ਕੋਈ ਕਮੀ ਨਹੀਂ ਹੁੰਦੀ ਅਤੇ ਦੂਜੀ ਉਹ ਜਿਥੇ ਉਹਨਾਂ ਦੇ ਲਈ ਸ਼ਾਨ ਸ਼ੋਕਤ ਦੀ ਗੱਲ ਤਾ ਦੂਰ ਬਲਕਿ ਉਹਨਾਂ ਨੂੰ ਕੋਈ ਦੇਖਣ ਵਾਲਾ ਵੀ ਨਹੀਂ ਹੁੰਦਾ ਹੈ। ਦੋਸਤ ਦੇ ਨਾਲ ਵਕਤ ਬਿਤਾਉਣਾ ਮਸਤੀ ਕਰਨਾ ਫਿਰ ਮਾਂ ਬਾਪ ਦੇ ਨਾਲ ਜਾ ਕੇ ਚੁੱਪ ਚਾਪ ਸੌ ਜਾਣਾ ਪਰ ਕੁਝ ਬੱਚੇ ਏਨੇ ਬਦਨਸੀਬ ਹੁੰਦੇ ਹਨ ਕਿ ਉਹਨਾਂ ਨੂੰ ਦੇਖਣ ਵਾਲਾ ਤੱਕ ਕੋਈ ਨਹੀਂ ਹੁੰਦਾ ਹੈ ਅਜਿਹੀ ਹੀ ਇੱਕ ਕਹਾਣੀ ਹੈ ਇੱਕ ਛੋਟੀ ਜਿਹੀ ਬੱਚੀ ਦੀ ਜੋ ਸਿਰਫ 10 ਸਾਲ ਦੀ ਹੈ 10 ਸਾਲ ਦੀ Xiao Ying ਦੇ ਲਈ ਉਸਦੇ ਛੋਟੇ ਭਰਾ ਭੈਣ ਪਹਿਲਾ ਆਉਂਦੇ ਹਨ ਅਤੇ ਫਿਰ ਕੋਈ ਹੋਰ। ਉਹ ਆਪਣੇ ਭੈਣ ਭਰਾ ਨਾਲ ਬਹੁਤ ਪਿਆਰ ਕਰਦੀ ਹੈ ਉਥੇ ਹੀ ਉਹ ਪਰਿਵਾਰ ਦੀ ਮੁਖੀ ਵੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਮੁਖੀਆਂ ਕਿਵੇਂ ਹੋ ਸਕਦੀ ਹੈ ਕਿਉਂਕਿ ਉਹ ਤਾ ਅਜੇ 10 ਸਾਲ ਦੀ ਹੈ ਜਦਕਿ ਉਸ ਦੇ ਪਰਿਵਾਰ ਵਿਚ ਬਾਕੀ ਲੋਕ ਤਾ ਉਸ ਤੋਂ ਵੀ ਵੱਡੇ ਹੋਣਗੇ

ਅਸਲ ਵਿਚ ਇਸ ਬੱਚੀ ਦਾ ਆਪਣੇ ਭੈਣ ਭਰਾ ਦੇ ਬਿਨਾ ਇਸ ਦੁਨੀਆਂ ਵਿਚ ਕੋਈ ਤੀਜਾ ਨਹੀਂ ਹੈ ਇਹ ਛੋਟੀ ਬੱਚੀ ਆਪਣੇ ਭੈਣ ਭਰਾ ਦੇ ਨਾਲ Nantang ਨਾਮ ਦੇ ਪਿੰਡ ਵਿਚ ਰਹਿੰਦੀ ਹੈ ਕੁਝ ਸਾਲ ਪਹਿਲਾ ਇਹਨਾਂ ਬੱਚਿਆਂ ਨੇ ਆਪਣੇ ਪਿਤਾ ਨੂੰ ਕੈਂਸਰ ਦੇ ਕਾਰਨ ਗਵਾ ਦਿੱਤਾ ਇਸਦੇ ਬਾਅਦ ਇਹਨਾਂ ਬੱਚਿਆਂ ਦੀ ਮਾਂ ਕਾਇਰਾਂ ਦੇ ਵਾਂਗ ਇਹਨਾਂ ਲੋਕਾਂ ਨੂੰ ਖੁਦ ਦੇ ਹਾਲ ਤੇ ਛੱਡ ਕੇ ਚਲੀ ਗਈ ਅਤੇ ਫਿਰ ਕਦੇ ਵਾਪਸ ਨਹੀਂ ਆਈ।pinoypatrol.online ਦੀ ਰਿਪੋਰਟ ਦੇ ਅਨੁਸਾਰ 10 ਸਾਲ ਦੀ Xiao ਦੇ ਸਾਹਮਣੇ ਭਲੇ ਹੀ ਜ਼ਿੰਦਗੀ ਨੂੰ ਜਿਊਣ ਦਾ ਹੁਣ ਕੋਈ ਹੋਰ ਰਸਤਾ ਨਜ਼ਰ ਨਹੀਂ ਆ ਰਿਹਾ ਪਰ ਇਸ ਬੱਚੀ ਨੇ ਹਾਰ ਨਹੀਂ ਮੰਨੀ ਇਕ ਦਿਨ Xiao ਦੇ ਅੰਕਲ ਨੇ ਉਸਨੂੰ ਕਿਹਾ ਕਿ ਉਹ ਉਸਦੇ ਛੋਟੇ ਭੈਣ ਭਰਾ ਨੂੰ ਕਿਸੇ ਨੂੰ ਗੋਦ ਦੇਣਾ ਚਹੁੰਦੀ ਹੈ ਪਰ ਉਹ ਇਸਦੇ ਬਿਲਕੁਲ ਖਿਲਾਫ ਸੀ ਅਤੇ ਉਸਨੇ ਅੰਕਲ ਨੂੰ ਅਜਿਹਾ ਨਹੀਂ ਕਰਨ ਦਿੱਤਾ।

Xiao ਨਹੀਂ ਚਹੁੰਦੀ ਸੀ ਕਿ ਉਸਦੇ ਭੈਣ ਭਰਾ ਕਿਸੇ ਹੋਰ ਨਾਲ ਰਹਿਣ ਇਸ ਲਈ ਉਸਨੇ ਖੁਦ ਹੀ ਉਹਨਾਂ ਦੇ ਮਾਂ ਪਿਤਾ ਬਣਨ ਦਾ ਫੈਸਲਾ ਕੀਤਾ ਇਸ ਦਿਨ ਦੇ ਬਾਅਦ ਤੋਂ Xiao ਦੋਨਾਂ ਨੂੰ ਉਹ ਹਰ ਚੀਜ਼ ਪੜਾਉਣ ਅਤੇ ਸਿਖਾਉਣ ਲੱਗੀ ਜਿਸਦੀ ਉਹਨਾਂ ਨੂੰ ਲੋੜ ਸੀ ਉਹ ਉਹਨਾਂ ਨੂੰ ਦੱਸਦੀ ਕਿ ਸਵੇਰੇ ਉਠਦੇ ਹੀ ਬੁਰਸ਼ ਕਰੋ ਫਿਰ ਨ੍ਹਾ ਕੇ ਸਕੂਲ ਜਾਓ ਸਕੂਲ ਜਾ ਕੇ ਚੰਗੀ ਤਰ੍ਹਾਂ ਪੜਾਈ ਕਰੋ। ਪਰਮਾਤਮਾ ਦਾ ਸ਼ੁਕਰ ਹੈ ਕਿ ਇਹ ਬੱਚੇ ਇੱਕਲੇ ਨਹੀਂ ਹਨ ਤਿੰਨਾ ਨੂੰ ਇੱਕ ਦੂਜੇ ਦਾ ਸਹਾਰਾ ਹੈ ਤਿੰਨੋ ਬੱਚੇ ਅੰਕਲ ਦੇ ਕੋਲ ਹੀ ਰਹਿੰਦੇ ਹਨ।

ਪਰ ਫਿਰ ਵੀ Xiao ਦੇ ਕੋਲ ਪੂਰੇ ਦਿਨ ਵਿਚ ਕੀ ਕੀ ਕਰਨਾ ਹੈ ਇਸਦੀ ਲੰਬੀ ਲਿਸਟ ਰਹਿੰਦੀ ਹੈ ਉਹ ਆਪਣੇ ਭੈਣ ਭਰਾ ਦੇ ਕੱਪੜੇ ਧੋਂਦੀ ਹੈ ਉਹਨਾਂ ਲਈ ਖਾਣਾ ਬਣਾਉਂਦੀ ਹੈ ਇਸਦੇ ਇਲਾਵਾ ਵੀ ਕਈ ਕੰਮ ਕਰਦੀ ਹੈ ਇਸ ਤੋਂ ਵੱਡੀ ਹੈਰਾਨੀ ਵਾਲੀ ਹੈਰਾਨੀ ਵਾਲੀ ਗੱਲ ਹੈ ਇਹ ਹੈ ਕਿ ਏਨੇ ਸਾਰੇ ਕੰਮ ਹੋਣ ਦੇ ਬਾਅਦ ਵੀ Xiao ਕਲਾਸ ਵਿਚ ਹਮੇਸ਼ਾ ਹੀ ਬਹੁਤ ਚੰਗੇ ਨੰਬਰ ਲੈ ਕੇ ਆਉਂਦੀ ਹੈ ਜਦ ਇਕ ਦਿਨ ਸਕੂਲ ਵਿਚ Xiao ਦੀ ਦਰਦ ਭਰੀ ਕਹਾਣੀ ਦਾ ਪਤਾ ਲੱਗਾ ਤਾ ਸਕੂਲ ਨੇ ਉਸਦੇ ਲਈ ਡੋਨੇਸ਼ਨ ਦਾ ਇੰਤਜਾਮ ਕੀਤਾ ਤਾ ਕਿ ਉਸਨੂੰ ਕੁਝ ਮਦਦ ਮਿਲ ਸਕੇ ਜਿੰਨਾ ਨੇ ਵੀ ਇਸ ਕਹਾਣੀ ਨੂੰ ਸੁਣਿਆ ਉਹ ਇਸ ਬੱਚੀ ਅਤੇ ਇਸਦੇ ਭੈਣ ਭਰਾ ਦੇ ਲਈ ਕੁਝ ਨਾ ਕੁਝ ਡੋਨੇਟ ਕਰਦੇ ਰਹਿੰਦੇ ਹਨ।

 

 

Leave a Reply

Your email address will not be published. Required fields are marked *