Home / ਖੇਡ ਸਮਾਚਾਰ / ਧਾਰਮਿਕ ਖਬਰਾਂ / ਬਾਬਾ ਕਹਿੰਦਾ ਜੇ ਪੈਸਿਆਂ ਤੋਂ ਬਿਨਾ ਮੱਥਾ ਟੇਕਣਾ ਤਾਂ ਗੁਰਦਵਾਰੇ ਨਾ ਆਇਓ,

ਬਾਬਾ ਕਹਿੰਦਾ ਜੇ ਪੈਸਿਆਂ ਤੋਂ ਬਿਨਾ ਮੱਥਾ ਟੇਕਣਾ ਤਾਂ ਗੁਰਦਵਾਰੇ ਨਾ ਆਇਓ,

ਕਹਿੰਦਾ ਜੇ ਤਰਕ ਕਰਨਾ & ਪੈਸਿਆਂ ਤੋਂ ਬਿਨਾ ਮੱਥਾ ਟੇਕਣਾ ਤਾਂ ਗੁਰਦਵਾਰੇ ਨਾ ਆਇਓ,ਵੈਸੇ ਇੱਕ ਗੱਲ ਤਾਂ ਇਸ ਪੁਜਾਰੀ ਬਾਬੇ ਦੀ ਸਹੀ ਆ ਕਿ ਗੁਰਦਵਾਰੇ ਦਾ ਖ੍ਰਚ ਸੰਗਤ ਦੇ ਪੈਸੇ ਨਾਲ ਹੀ ਚਲਣਾ ਪਰ ਬਾਬਾ ਉਹਦੇ ਵਾਰੇ ਤੂੰ ਕਮੇਟੀ ਨਾਲ ਗੱਲ ਕਰ ਨਾਲੇ ਜਿਹੜੀ ਸੰਗਤ ਦੇ ਪੈਸੇ ਨਾਲ ਗੁਰਦਵਾਰਾ ਚੱਲਣਾ ਉਹਨੂੰ ਹੀ ਤੂੰ ਕਹਿਣ ਡਿਹਾ ਆ ਕਿ ਤਰਕ ਨੀ ਕਰਨਾ ਮਤਲਬ ਪੈਸੇ ਚੜਓਣ ਤੇ ਤੁਹਾਡੀਆਂ ਬ੍ਰਹਮਣ ਵਾਲੀਆਂ ਮਨੌਤਾਂ ਮੰਨੀ ਜਾਣ ਤਾਂ ਜੋ ਤੁਹਾਡੇ ਗੁਲਾਮ ਬਣੇ ਰਹਿਣ ਵਾਹ ਓਹ ਬਾਬਾ ਵੈਸੇ ਆਹ ਕਲਿੱਪ ਦੇਖਕੇ ਟਕਸਾਲੀਆਂ ਦਾ future ਨਜ਼ਰ ਆ ਗਿਆ ਕਿ ਇਹਨਾਂ ਨੇ ਆਉਣ ਵਾਲੇ ਟਾਈਮ ਚ ਇੰਝ ਹੀ ਪਿੱਟਣਾ ਆ

 

ਕਹਿੰਦਾ ਜੇ ਤਰਕ ਕਰਨਾ & ਪੈਸਿਆਂ ਤੋਂ ਬਿਨਾ ਮੱਥਾ ਟੇਕਣਾ ਤਾਂ ਗੁਰਦਵਾਰੇ ਨਾ ਆਇਓ🤣🤣🤣 👉ਵੈਸੇ ਇੱਕ ਗੱਲ ਤਾਂ ਇਸ ਪੁਜਾਰੀ ਬਾਬੇ ਦੀ ਸਹੀ ਆ ਕਿ ਗੁਰਦਵਾਰੇ ਦਾ ਖ੍ਰਚ ਸੰਗਤ ਦੇ ਪੈਸੇ ਨਾਲ ਹੀ ਚਲਣਾ ਪਰ ਬਾਬਾ ਉਹਦੇ ਵਾਰੇ ਤੂੰ ਕਮੇਟੀ ਨਾਲ ਗੱਲ ਕਰ 👉ਨਾਲੇ ਜਿਹੜੀ ਸੰਗਤ ਦੇ ਪੈਸੇ ਨਾਲ ਗੁਰਦਵਾਰਾ ਚੱਲਣਾ ਉਹਨੂੰ ਹੀ ਤੂੰ ਕਹਿਣ ਡਿਹਾ ਆ ਕਿ ਤਰਕ ਨੀ ਕਰਨਾ🤣 ਮਤਲਬ ਪੈਸੇ ਚੜਓਣ ਤੇ ਤੁਹਾਡੀਆਂ ਬ੍ਰਹਮਣ ਵਾਲੀਆਂ ਮਨੌਤਾਂ ਮੰਨੀ ਜਾਣ ਤਾਂ ਜੋ ਤੁਹਾਡੇ ਗੁਲਾਮ ਬਣੇ ਰਹਿਣ🤣ਵਾਹ ਓਹ ਬਾਬਾ🤣 👉ਵੈਸੇ ਆਹ ਕਲਿੱਪ ਦੇਖਕੇ ਟਕਸਾਲੀਆਂ ਦਾ future ਨਜ਼ਰ ਆ ਗਿਆ ਕਿ ਇਹਨਾਂ ਨੇ ਆਉਣ ਵਾਲੇ ਟਾਈਮ ਚ ਇੰਝ ਹੀ ਪਿੱਟਣਾ ਆ🤣🤣🤣 https://youtu.be/CloQXR04Xyw

Posted by Baljit Singh on Sunday, April 14, 2019

 

ਸਿੱਖਾਂ ਲਈ ਸਰਵਉੱਚ ਸਥਾਨਾਂ ਵਿੱਚ ਸ਼੍ਰੀ ਫ਼ਤਿਹਗੜ੍ਹ ਸਾਹਿਬ ਹੈ। ਹਰ ਸਾਲ ਇੱਥੇ ਲੱਖਾਂ ਸੰਗਤਾਂ ਨਤਮਤਸ ਹੁੰਦੀ ਹੈ। ਜੋੜ ਮੇਲ ਸਮੇਂ ਵੱਡਾ ਇਕੱਠ ਹੁੰਦਾ ਤੇ ਲੋਕਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ। ਇਸ ਸਰਵਉੱਚ ਸਥਾਨ ਦੇ ਦੀਵਾਨ ਹਾਲ ਅੱਗੇ ਮੂੰਹ ਦੇ ਪਰਨਾ ਬੰਨੀ ਬੈਠੇ ਕਰੀਬ 50 ਸਾਲਾ ਦੀ ਵਿਅਕਤੀ ਉੱਤੇ ਕਿਸੇ ਦੀ ਨਿਗ੍ਹਾ ਨਹੀਂ ਪਈ।ਇਸ ਵਿਅਕਤੀ ਨੇ ਗੁਰਦਵਾਰਾ ਸਾਹਿਬ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਸੇਵਾਦਾਰਾਂ ਨੇ ਅੰਦਰ ਜਾਣ ਨਹੀਂ ਦਿੱਤਾ। ਹਰ ਕੇ ਉਹ ਬਾਹਰ ਹੀ ਇੱਕ ਬੈਠ ਗਿਆ। ਇਹ ਸਾਰੀ ਘਟਨਾ ਦੇਖ ਰਹੀ ਇੱਕ ਔਰਤ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਨੂੰ ਦੱਸਿਆ।

ਅਸਲ ਵਿੱਚ ਇਹ ਉਹ ਵਿਅਕਤੀ ਸੀ ਜਿਸ ਦੀ ਕੁੱਝ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਗੁਰਦਵਾਰੇ ਸਾਹਮਣੇ ਬੈਠੇ ਇਸ ਸ਼ਖ਼ਸ ਦੀ ਵੀਡੀਓ ਬਣਾਈ ਸੀ। ਜਿਸ ਵਿੱਚ ਜਦੋਂ ਉਸ ਨੇ ਉਸ ਦੇ ਚਿਹਰੇ ਤੋਂ ਪਰਨਾ ਚੁੱਕਿਆ ਤਾਂ ਉਸ ਦਾ ਚਿਹਰਾ ਦੇ ਨੱਕ ਤੋਂ ਥੱਲੇ ਵਾਲਾ ਹਿੱਸਾ ਗਲਿਆ ਪਿਆ ਸੀ। ਉਸ ਵਿੱਚ ਕੀੜੇ ਪਏ ਹੋਏ ਸਨ। ਉਸ ਦੇ ਕੱਪੜੇ ਖ਼ੂਨ ਦੇ ਛਿੱਟਿਆਂ ਨਾਲ ਭਰੇ ਪਏ ਸਨ।ਮਨੁੱਖਤਾ ਦੀ ਸੇਵਾ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਇਸ ਵਿਅਕਤੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਵਿਅਕਤੀ ਬਾਰੇ ਪਤਾ ਲੱਗਾ ਉਨ੍ਹਾਂ ਨੇ ਫ਼ੌਰਨ ਆਪਣੀ ਟੀਮ ਭੇਜ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ।

ਉਸ ਦਾ ਮੁੱਢਲਾ ਟਰੀਟਮੈਂਟ ਕੀਤਾ। ਉਨ੍ਹਾਂ ਨੇ ਇਸ ਦੱਸਿਆ ਕਿ ਇਹ ਵਿਅਕਤੀ ਦੇਖਣ ਵਿੱਚ ਪੜੇ ਲਿਖੇ ਘਰ ਤੋਂ ਲੱਗਦਾ ਹੈ। ਇਸ ਦੇ ਜੇਬ ਵਿੱਚੋਂ ਵੀ ਤਿੰਨ ਹਜ਼ਾਰ ਦੇ ਨੋਟ ਮਿਲੇ ਹਨ।ਇਹ ਨਲੀ ਰਾਹੀਂ ਜੂਸ ਤੇ ਕੋਈ ਹੋਰ ਤਰਲ ਪਦਾਰਥ ਲੈਂਦਾ ਹੈ ਪਰ ਇਹ ਕੁੱਝ ਬੋਲਣ ਤੋਂ ਅਸਮਰਥ ਹੈ। ਇਹ ਖ਼ਾਲੀ ਪੇਜ ਉੱਤੇ ਕੁੱਝ ਲਿਖ ਤਾਂ ਰਿਹਾ ਹੈ ਪਰ ਇਸ ਦਾ ਲਿਖਿਆ ਸਮਝ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਿਅਕਤੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਵਿਅਕਤੀ ਦੀ ਪਲਾਸਟਿਕ ਸਰਜਰੀ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਕਰਵਾ ਰਹੇ ਹਨ।

 

 

Leave a Reply

Your email address will not be published. Required fields are marked *