Home / ਖ਼ਬਰਾਂ / ਖੁੱਦ ਕੈਂਸਰ ਦਾ ਮਰੀਜ ਹੋਣ ਦੇ ਬਾਵਜੂਦ ਵੀ ਬੇਸਹਾਰਾ ਲੋਕਾਂ ਨੂੰ ਫ੍ਰੀ ਦਵਾਈ ਖਵਾਉਂਦਾ ਹੈ ਇਹ ਪੁਲਿਸ ਅਫਸਰ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਖੁੱਦ ਕੈਂਸਰ ਦਾ ਮਰੀਜ ਹੋਣ ਦੇ ਬਾਵਜੂਦ ਵੀ ਬੇਸਹਾਰਾ ਲੋਕਾਂ ਨੂੰ ਫ੍ਰੀ ਦਵਾਈ ਖਵਾਉਂਦਾ ਹੈ ਇਹ ਪੁਲਿਸ ਅਫਸਰ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਕਦੇ ਪੰਜਾਬ ਪੁਲਿਸ ਦਾ ਨਾਮ ਸੁਣਦਿਆਂ ਹੀ ਲੋਕਾਂ ਦੇ ਦਿਲ ਸਹਿਮ ਜਾਂਦੇ ਸਨ ਤੇ ਲੋਕਾਂ ਦੇ ਵਿਚ ਡਰ ਦਾ ਮਹੌਲ ਬਣ ਜਾਂਦਾ ਹੈ ਸੀ ਕਿਉਂਕਿ ਲੋਕਾਂ ਨੂੰ ਇੰਝ ਲੱਗਦਾ ਸੀ ਕਿ ਕੀਤੇ ਪੁਲਿਸ ਵਾਲੇ ਸਾਡੇ ਤੇ ਕੋਈ ਮੁਕੱਦਮਾ ਹੀ ਦਰਜ ਨਾ ਕਰ ਦੇਣ ਤੇ ਕੀਤੇ ਸਾਡੇ ਤੋਂ ਪੈਸੇ ਨਾ ਵਸੂਲਣ ਪਰ ਜਾਣ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ

ਪੰਜਾਬ ਪੁਲਿਸ ਹੁਣ ਰਿਸ਼ਵਤਖੋਰ ਪੁਲਿਸ ਨਹੀਂ ਰਹੀ ਬਲਕਿ ਪੰਜਾਬ ਪੁਲਿਸ ਗਰੀਬਾਂ ਲਈ ਮਸੀਹਾ ਬਣ ਕੇ ਸਾਹਮਣੇ ਆ ਰਹੇ ਹਨ ਤੇ ਪੰਜਾਬ ਪੁਲਿਸ ਵਿਚ ਭਰਤੀ ਵੀਰ ਗੋਲਡੀ ਅਤੇ ਸਤਵਿੰਦਰ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਹੋਰ ਬਹਾਦੁਰ ਤੇ ਬੇਸਹਾਰਿਆਂ ਦੇ ਸਹਾਰਾ ਇੰਸਪੈਕਟਰ ਦਾ ਚਿਹਰਾ ਸਾਹਮਣੇ ਆਇਆ ਹੈ ਜਿੰਨਾਂ ਦਾ ਨਾਮ ਹਰੀਸ਼ ਕੁਮਾਰ ਹੈ

ਜੋ ਕਿ ਪੰਜਾਬ ਪੁਲਿਸ ਦੇ ਵਿਚ ਬਤੌਰ ਸੁਪਰਡੈਂਟ ਸੇਵਾ ਨਿਭਾ ਰਹੇ ਹਨ ਤੇ ਜਿੰਨਾਂ ਨੂੰ ਖੁੱਦ ਕੈਂਸਰ ਹੈ ਤੇ ਉਹ ਗਰੀਬਾਂ ਅਤੇ ਬੇਸਹਾਰਿਆਂ ਨੂੰ ਜੋ ਕਿ ਕੈਂਸਰ ਵਰਗੀ ਚੰਦਰੀ ਬਿਮਾਰੀ ਨਾਲ ਪੀੜ੍ਹਤ ਹਨ ਤੇ ਉਹਨਾਂ ਨੂੰ ਵੀਟ ਗ੍ਰਾਸ ਦਾ ਜੂਸ ਬਣਾ ਕੇ ਖੁੱਦ ਆਪਣੇ ਹੱਥੀਂ ਪਿਲਾਉਂਦੇ ਹਨ ਤੇ ਪੰਜਾਬ ਪੁਲਿਸ ਦੇ ਅਜਿਹੇ ਚਿਹਰੇ ਨੂੰ ਦੇਖ ਕੇ ਲੋਕਾਂ ਦੇ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਕਾਫੀ ਪ੍ਰਸੰਸਾ ਕੀਤੀ ਜਾ ਰਹਿ ਹੈ |

 

ਖੁਦ ਕੈਂਸਰ ਪੀੜਤ ਹੋਣ ਦੇ ਬਾਵਜੂਦ ਬੇਸਹਾਰਿਆਂ ਤੇ ਬਿਮਾਰਾਂ ਲਈ ਮਸੀਹਾ ਬਣਿਆ ਇਹ ਪੁਲਿਸ ਮੁਲਾਜ਼ਮ

ਖੁਦ ਕੈਂਸਰ ਪੀੜਤ ਹੋਣ ਦੇ ਬਾਵਜੂਦ ਬੇਸਹਾਰਿਆਂ ਤੇ ਬਿਮਾਰਾਂ ਲਈ ਮਸੀਹਾ ਬਣਿਆ ਇਹ ਪੁਲਿਸ ਮੁਲਾਜ਼ਮDaily Post Punjabi #Punjab #Policeofficer #cancer #socialworkingਫ਼ਰੀਦਕੋਟ Faridkot Punjab Police India

Posted by Daily Post Punjabi on Saturday, April 13, 2019

Leave a Reply

Your email address will not be published. Required fields are marked *