Home / ਹੋਰ ਜਾਣਕਾਰੀ / ਜਦੋ ਪਤੀ ਦੀ ਥਾਂ ਦਿਓਰ ਨੇ ਮਨਾਈ ਸੁਹਾਗਰਾਤ ਅੱਗੇ ਸੱਸ ਨੇ ਜੋ ਕਿਹਾ ਉਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ

ਜਦੋ ਪਤੀ ਦੀ ਥਾਂ ਦਿਓਰ ਨੇ ਮਨਾਈ ਸੁਹਾਗਰਾਤ ਅੱਗੇ ਸੱਸ ਨੇ ਜੋ ਕਿਹਾ ਉਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ

ਪੁਲਸ ਥਾਣੇ ਵਿਚ ਇਨਸਾਫ ਦੇ ਲਈ ਚੱਕਰ ਲਗਾ ਰਹੀ ਕੁੜੀ ਅਜੇ ਦਸ ਦਿਨ ਪਹਿਲਾ ਹੀ ਕਿਸੇ ਦੀ ਜੀਵਨ ਸਾਥੀ ਬਣ ਕੇ ਸਹੁਰੇ ਘਰ ਵਿਦਾ ਹੋਈ ਸੀ। ਪਰ ਸਹੁਰੇ ਘਰ ਵਿਚ ਉਸਦੇ ਸੁਪਨੇ ਉਦੋਂ ਚਕਨਾ ਚੂਰ ਹੋ ਗਏ ਸਾਰੇ ਅਰਮਾਨ ਟੁੱਟ ਗਏ ਜਦੋ ਪਹਿਲੀ ਹੀ ਰਾਤ ਪਤੀ ਦੀ ਜਗਾ ਉਸਦੇ ਦਿਓਰ ਨੇ ਉਸ ਨਾਲ ਜਬਰਦਸਤੀ ਕੀਤੀ ਅਸਲ ਵਿਚ 10 ਦਿਨ ਪਹਿਲਾ ਹੀ ਰੇਵਾੜੀ ਦੀ ਇਸ ਕੁੜੀ ਦਾ ਵਿਆਹ ਝੰਝਰ ਦੇ ਪਟੋਡਾ ਪਿੰਡ ਵਿਚ ਨਿਤਿਨ ਉਰਫ ਸੋਨੂ ਨਾਲ ਹੋਇਆ ਸੀ ਵਿਆਹ ਦੇ ਦੌਰਾਨ ਸੋਨੂ ਨੂੰ ਮਿਰਗੀ ਦਾ ਦੌਰਾ ਪੈ ਗਿਆ।

ਕਾਫੀ ਜਿਆਦਾ ਹੰਗਾਮੇ ਦੇ ਬਾਅਦ ਜਿਵੇ ਤਿਵੈ ਵਿਆਹ ਹੋ ਗਿਆ ਅਤੇ ਕੁੜੀ ਦੀ ਡੋਲੀ ਵੀ ਤੁਰ ਗਈ ਅਗਲੀ ਰਾਤ ਫਿਰ ਸੋਨੂ ਨੂੰ ਮਿਰਗੀ ਦਾ ਦੌਰਾ ਪੈ ਗਿਆ ਜਿਸ ਦੀ ਆੜ ਵਿਚ ਉਸਦੇ ਦਿਉਰ ਨੇ ਜਬਰਦਸਤੀ ਆਪਣੀ ਭਰਜਾਈ ਨਾਲ ਸੁਹਾਗ ਰਾਤ ਮਨਾ ਲਈ।

ਕੁੜੀ ਨੇ ਇਸਦਾ ਵਿਰੋਧ ਕੀਤਾ ਤਾ ਸੱਸ ਨੂੰ ਉਸਦੇ ਮੁੰਡੇ ਦੀ ਗੰਦੀ ਕਰਤੂਤ ਦੇ ਬਾਰੇ ਵਿਚ ਦੱਸਿਆ ਤਾ ਅੱਗੇ ਸੱਸ ਨੇ ਆਪਣੇ ਮੁੰਡੇ ਦਾ ਪੱਖ ਲਿਆ। ਅਤੇ ਕੁੜੀ ਨੂੰ ਇਹ ਗੱਲ ਕਹੀ ਗਈ ਕਿ ਹੁਣ ਦੋਵੇ ਹੀ ਤੇਰੇ ਪਤੀ ਹਨ। ਕੁੜੀ ਨੇ ਸਾਰੀ ਗੱਲਬਾਤ ਕੈਮਰੇ ਦੇ ਸਾਹਮਣੇ ਦੱਸੀ ਹੈ ਕਿ ਉਸ ਨਾਲ ਪੂਰੀ ਘਟਨਾ ਕਿਵੇਂ ਹੋਈ ਅਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਹੀ ਹੈ

 

ਪਤੀ ਦੀ ਥਾਂ ਦਿਓਰ ਨੇ ਮਨਾਈ ਸੁਹਾਗਰਾਤ, ਸੱਸ ਬੋਲੀ-ਹੁਣ ਦੋਵੇਂ ਤੇਰੇ

ਪਤੀ ਦੀ ਥਾਂ ਦਿਓਰ ਨੇ ਮਨਾਈ ਸੁਹਾਗਰਾਤ, ਸੱਸ ਬੋਲੀ-ਹੁਣ ਦੋਵੇਂ ਤੇਰੇ#Rewari

Posted by JagBani on Wednesday, February 20, 2019

 

ਸਾਡੇ ਸਮਾਜ ਵਿਚ ਮਾਪੇ ਆਪਣੇ ਮੁੰਡਿਆਂ ਦਾ ਐਬ ਲੁਕਾਉਣ ਦੇ ਲਈ ਸ਼ੁਰੂ ਤੋਂ ਹੀ ਔਰਤਾਂ ਤੇ ਜ਼ੁਲਮ ਕਰਦੇ ਆਏ ਹਨ ਇਸੇ ਤਰ੍ਹਾਂ ਦਾ ਹੁਣ ਇਹ ਮਾਮਲਾ ਵੀ ਸਾਹਮਣੇ ਆਇਆ ਹੈ। ਪਰ ਅੱਜ ਦੀ ਔਰਤ ਪਹਿਲਾ ਵਾਂਗ ਦਬ ਕੇ ਨਹੀਂ ਰਹਿਣਾ ਚਹੁੰਦੀ ਹੈ ਉਹ ਆਪਣੇ ਹੱਕ ਲਈ ਲੜਨਾ ਜਾਣਦੀ ਹੈ। ਹੋਰ ਤਾਜ਼ੀਆਂ ਅਤੇ ਸੱਚੀਆਂ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਪੇਜ਼ ਤੇ ਜੁੜੇ ਰਹਿਣਾ ਜੀ।

Leave a Reply

Your email address will not be published. Required fields are marked *