Home / ਖ਼ਬਰਾਂ / ਅਗਲੇ 5 ਘੰਟਿਆਂ ਤੱਕ ਇਹਨਾਂ ਇਲਾਕਿਆਂ ਚ’ ਆਉਣ ਵਾਲਾ ਹੈ ਭਾਰੀ ਮੀਂਹ,ਦੇਖੋ ਪੂਰੀ ਖ਼ਬਰ ਤੇ ਹੋ ਜਾਓ ਸਾਵਧਾਨ

ਅਗਲੇ 5 ਘੰਟਿਆਂ ਤੱਕ ਇਹਨਾਂ ਇਲਾਕਿਆਂ ਚ’ ਆਉਣ ਵਾਲਾ ਹੈ ਭਾਰੀ ਮੀਂਹ,ਦੇਖੋ ਪੂਰੀ ਖ਼ਬਰ ਤੇ ਹੋ ਜਾਓ ਸਾਵਧਾਨ

ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਏਨੀ ਜਿਆਦਾ ਵਧ ਰਹੀ ਹੈ ਕਿ ਆਮ ਲੋਕਾਂ ਦੀ ਰਾਹਤ ਦੀ ਲੋੜ ਮੀਂਹ ਹੀ ਲੱਗਦਾ ਹੈ,ਪਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਪਏ ਮੀਂਹ ਕਾਰਨ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਸੀ ਜਿਸ ਕਾਰਨ ਕਈ ਥਾਂਈ ਹੜ੍ਹ ਵੀ ਆਏ ਸੀ ਅਤੇ ਲੋਕਾਂ ਲਈ ਬਹੁਤ ਮੁਸਕਿਲ ਹੋਇਆ ਸੀ ਪਰ ਹੁਣ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕ ਫਿਰ ਤੋਂ ਮੀਹ ਦੀ ਮੰਗ ਕਰ ਰਹੇ ਹਨ ਅਜਿਹੀ ਹੀ ਖਬਰ ਮੌਸਮ ਵਿਭਾਗ ਵੱਲੋਂ ਆ ਰਹੀ ਹੈ ਜਿਸ ਅਨੁਸਾਰ ਕਿੱਥੇ ਕਿੱਥੇ ਮੀਂਹ ਪੈ ਸਕਦਾ ਹੈ ਉਹ ਇਸ ਪ੍ਰਕਾਰ ਹੈ।

ਆਓੁਣ ਵਾਲੇ 15ਮਿੰਟ ਤੋਂ 5ਘੰਟਿਆ ਦੌਰਾਨ ਡੇਰਾ ਬਾਬਾਨਾਨਕ, ਬਟਾਲਾ,ਅਜਨਾਲਾ,ਗੁਰਦਾਸਪੁਰ,ਅੰਮ੍ਰਿਤਸਰ,ਪਠਾਨਕੋਟ,ਮੁਕੇਰਿਆਂ,ਦੀਨਾਨਗਰ,ਹਰਚੋਵਾਲ, ਦਸੂਹਾ,ਬਿਆਸ, ਜਲੰਧਰ, ਕਪੂਰਥਲਾ,ਹੁਸ਼ਿਆਰਪੁਰ, ਤਰਨ ਤਾਰਨ,ਫਗਵਾੜਾ,ਫਿਲੌਰ,ਲੁਧਿਆਣਾ ਚ ਗਰਜ-ਚਮਕ ਤੇ ਠੰਡੀ ਨੇਰੀ ਨਾਲ ਟੁੱਟਵੇ ਖੇਤਰਾ ਚ ਮੀਂਹ ਦਾ ਛਰਾਟਾ ਪਹੁੰਚ ਰਿਹਾ ਹੈ।

 

ਕਮਜੋਰ ਪੱਛਮੀ ਸਿਸਟਮ ਦੇ ਅਸਰ ਕਾਰਨ ਤੜਕਸਾਰ ਹੁਸ਼ਿਅਰਪੁਰ,ਨਵਾਂਸ਼ਹਿਰ,ਰੋਪੜ,ਮੋਹਾਲੀ,ਚੰਡੀਗੜ੍ਹ ਤੇ ਅੰਬਾਲਾ ਖੇਤਰਾ ਚ ਠੰਡੀ ਨੇਰੀ ਨਾਲ ਮੀਂਹ ਦਾ ਛਰਾਟਾ ਪਿਆ।ਕੱਲ੍ਹ ਤੱਕ ਸਿਸਟਮ ਮੁੱਖ ਅਸਰ ਰਹੇਗਾ ਪਹਿਲਾ ਦੱਸੇ ਅਨੁਸਾਰ ਚੜ੍ਹਦੇ ਅੱਸੂ ਗਰਮੀ ਤੋ ਕੁਝ ਰਾਹਤ ਮਿਲ ਜਾਵੇਗੀ ਜੋਕਿ ਅਗਲੇ ੨-੩ ਬਣੀ ਰਹੇਗੀ ਇਸ ਪਿੱਛੋ ਫਿਰ ਹੁੰਮਸ ਵਾਲਾ ਮਹੋਲ ਥੋੜ੍ਹੇ ਦਿਨਾ ਲਈ ਤੰਗ ਕਰ ਸਕਦਾ ਹੈ ਪਰ ਰਾਤਾ ਦਾ ਪਾਰਾ ਸਧਾਰਣ ਰਹੇਗਾ। ਪਿੱਛੋ ਫਿਰ ਹੁੰਮਸ ਵਾਲਾ ਮਹੋਲ ਥੋੜ੍ਹੇ ਦਿਨਾ ਲਈ ਤੰਗ ਕਰ ਸਕਦਾ ਹੈ ਪਰ ਰਾਤਾ ਦਾ ਪਾਰਾ ਸਧਾਰਣ ਰਹੇਗਾ।

 

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *