Home / ਕਿਸਾਨੀ ਖ਼ਬਰਾਂ

ਕਿਸਾਨੀ ਖ਼ਬਰਾਂ

ਇਹ ਕਿਸਾਨ ਅੱਧਾ ਏਕੜ ਕੇਸਰ ਦੀ ਖੇਤੀ ਤੋਂ ਲੈ ਰਿਹਾ ਹੈ 70-80 ਲੱਖ ਦਾ ਮੁਨਾਫ਼ਾ, ਦੇਖੋ ਵੀਡੀਓ

ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸ਼ਰਨ ਸਿੰਘ ਨੇ ਆਪਣੇ ਅੱਧੇ ਏਕੜ ਖੇਤ ‘ਚ ਕੇਸਰ ਦੀ ਖੇਤੀ ਕੀਤੀ ਹੈ, ਜਿਸ ਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ। ਮਾਲਵੇ ਦੀ ਧਰਤੀ ‘ਤੇ ਪਹਿਲੀ ਵਾਰ ਕੇਸਰ ਦੀ ਖੇਤੀ ਕੀਤੀ ਗਈ ਹੈ। ਇਸ ਸਬੰਧੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੋਂ …

Read More »

ਮੋਦੀ ਨੇ ਕਿਸਾਨਾਂ ਵਾਸਤੇ ਭੇਜੇ 2000 ਰੁਪਏ, ਤੁਹਾਡੇ ਖਾਤੇ ਵਿੱਚ ਨਹੀਂ ਆਏ ਤਾਂ ਇਸ ਤਰ੍ਹਾਂ ਕਰੋ ਸ਼ਿਕਾਇਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ”ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ” ਦੀ ਸ਼ੁਰੂਆਤ ਕਰਦੇ ਹੋਏ 2000 ਰੁਪਏ ਦੀ ਪਹਿਲੀ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿਚ ਭੇਜ ਦਿੱਤੀ ਹੈ। ਮੋਦੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ।ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿਚ 2-2 ਹਜ਼ਾਰ ਰੁਪਏ …

Read More »

ਪੰਜਾਬ ਦੇ ਕਿਸਾਨਾਂ ਲਈ ਆਸਟ੍ਰੇਲੀਆ ਨੇ ਖੋਲ੍ਹੇ ਦਰਵਾਜ਼ੇ

ਖੇਤੀ ਨੂੰ ਵਾਧਾ ਦੇਣ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਸਟ੍ਰੇਲੀਆ ਦਾ ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ, ਵਿਦੇਸ਼ੀ ਕਿਸਾਨਾਂ ਲਈ ਨਿਯਮਾਂ ”ਚ ਢਿੱਲ ਦੇ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਤੋਂ ਆਕਰਸ਼ਤ ਹੋ ਕੇ ਉੱਥੇ ਦਾ ਰੁਖ਼ ਕਰਨ ਲੱਗੇ ਹਨ।ਆਸਟ੍ਰੇਲੀਆ ਦੂਤਾਘਰ ਵੱਲੋਂ ਅਧਿਕਾਰਤ ਵੀਜ਼ਾ …

Read More »

ਚਲਦੇ ਹਡੰਬੇ ਚ’ ਫਸਿਆ ਕਣਕ ਕੱਢ ਰਿਹਾ ਨੌਜਵਾਨ ਤੇ ਮਿੰਟਾਂ ਚ’ ਹੋਇਆ ਲੀਰੋ-ਲੀਰ,ਦੇਖੋ ਤਸਵੀਰਾਂ

ਹਡੰਬੇ ਨਾਲ ਕਣਕ ਕੱਢਦੇ ਸਮੇ ਇੱਕ ਨੌਜਵਾਨ ਹਡੰਬੇ ਵਿੱਚ ਫਸ ਗਿਆ । ਮੌਕੇ ਉੱਤੇ ਹੀ ਜਵਾਨ ਦੀ ਮੌਤ ਹੋ ਗਈ । ਹਾਦਸਾ ਅਸ਼ੋਕਨਗਰ ਜਿਲ੍ਹੇ ਦੇ ਨਈਸਰਾਏ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਇਆ । ਹਾਦਸੇ ਦੀ ਸੂਚਨਾ ਮਿਲਣ ਉੱਤੇ ਪੁਲਿਸ ਪਹੁੰਚੀ ,ਪਰ ਰਾਤ ਤੱਕ ਕਾਫ਼ੀ ਕੋਸ਼ਿਸ਼ ਦੇ ਬਾਅਦ ਵੀ ਲਾਸ਼ ਨਹੀਂ ਨਿਕਲ …

Read More »

ਬਠਿੰਡੇ ਦੇ ਕਿਸਾਨ ਨੇ ਮਾਲਵੇ ਦੀ ਧਰਤੀ ਤੇ ਕੇਸਰ ਦੀ ਖੇਤੀ ਕਰਕੇ ਬਣਾਇਆ ਵੱਡਾ ਰਿਕਾਰਡ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਕੇਸਰ ਦੀ ਖੇਤੀ ਨੂੰ ਲੋਕਾਂ ਵੱਲੋਂ ਸੋਨੇ ਦੀ ਖੇਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਕੇਸਰ ਸੋਨੇ ਦੇ ਭਾਅ ਵਿਕਦਾ ਹੈ ਤੇ ਇਸਦੀ ਖੇਤੀ ਆਮ ਤੌਰ ਤੇ ਪਹਾੜੀ ਏਰੀਏ ਜਿਵੇਂ ਕੀ ਜੰਮੂ-ਕਸ਼ਮੀਰ ਵਰਗੇ ਠੰਡੇ ਇਲਾਕਿਆਂ ਦੇ ਵਿਚ ਕੀਤੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਬਠਿੰਡੇ ਦੇ ਇੱਕ ਅਜਿਹੇ ਕਿਸਾਨ ਨਾਲ ਮਿਲਵਾਉਣ …

Read More »

ਗੰਨੇ ਦੇ ਖੇਤਰ ਵਿਚ ਚੰਗਾ ਮੁਨਾਫ਼ਾ ਲੈਣ ਦੇ ਲਈ ਕਰੋ ਇਸ ਹਰੇ ਘਾਹ ਦੀ ਖੇਤੀ

ਗੰਨੇ ਦੀ ਫਸਲ ਵਾਲੀ ਮਿੱਟੀ ਤੇ ਲੈਮਨ ਘਾਹ ਮੁਨਾਫ਼ੇ ਦਾ ਸੌਦਾ ਸਾਬਤ ਹੋ ਸਕਦਾ ਹੈ |ਅਲੱਗ-ਅਲੱਗ ਕਿਸਮਾਂ ਦੀ ਘਾਹ ਅਤੇ ਉਸ ਤੋਂ ਨਿਕਲਣ ਵਾਲੇ ਤੇਲ ਨੂੰ ਬੇਹਤਰ ਆਮਦਨੀ ਦਾ ਜਰਿਆ ਬਣਾਇਆ ਜਾ ਸਕਦਾ ਹੈ|ਦਰਦ ਨਿਵਾਰਕ ਅਸ਼ੁੱਧੀ ਉਤਪਾਦਾਂ ਦੇ ਨਾਲ ਹੀ ਸੁੰਦਰਤਾ ਪ੍ਰੋਡਕਟਾਂ ਵਿਚ ਇਸਤੇਮਾਲ ਕਿਤੇ ਜਾਣ ਵਾਲੇ ਇਹਨਾਂ ਤੇਲਾਂ ਦੀ …

Read More »

ਆ ਗਈ ਗੰਨੇ ਦੀ ਨਵੀਂ ਕਿਸਮ ਜੋ ਬਦਲ ਸਕਦੀ ਹੈ ਕਿਸਾਨਾਂ ਦੀ ਕਿਸਮਤ

ਅੱਜ-ਕੱਲ ਆਧੁਨਿਕ ਖੇਤੀ ਦਾ ਦੌਰ ਚੱਲ ਰਿਹਾ ਹੈ ਅਤੇ ਅਨੇਕਾਂ ਹੀ ਕਿਸਾਨ ਇਸ ਵੱਲ ਪ੍ਰੇਰਿਤ ਹੋ ਰਹੇ ਹਨ,ਇਸ ਤੋਂ ਇਲਾਵਾ ਨਵੀਆਂ-ਨਵੀਆਂ ਪੌਦਿਆਂ ਦੀਆਂ ਕਿਸਮਾਂ ਦੇ ਕਾਰਨ ਆਧੁਨਿਕ ਖੇਤੀ ਨਾਲ ਕਿਸਾਨਾਂ ਦਾ ਮੁਨਾਫ਼ਾ ਦੁੱਗਣਾ ਹੁੰਦਾ ਜਾ ਰਿਹਾ ਹੈ |ਉੱਥੇ ਹੀ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਨੇ ਗੰਨੇ ਦੀ ਬਿਜਾਈ ਦੀ ਇੱਕ ਨਵੀਂ …

Read More »

NSG ਹੈ ਹਿੰਦੁਸਤਾਨ ਦੀ ਸਭ ਤੋਂ ਜਬਰਦਸਤ ਫੋਰਸ, ਇਸਦੇ ਜਵਾਨਾਂ ਨੂੰ ਇਸ ਤਰਾਂ ਕੀਤਾ ਜਾਂਦਾ ਹੈ ਤਿਆਰ

ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਸਭ ਤੋਂ ਧਾਕੜ ਸਿਪਾਹੀ ਕਹੇ ਜਾਣ ਵਾਕੇ ਬਲੈਕ ਕੈਟ ਕਮਾਂਡੋ ਆਖ਼ਿਰ ਕਿੰਨੀਂ ਮਿਹਨਤ ਤੋਂ ਬਾਅਦ ਤਿਆਰ ਕਿਤੇ ਜਾਂਦੇ ਹਨ ? ਹਿੰਦੁਸਤਾਨ ਦੇ ਐਨ.ਐਸ.ਜੀ ਕਮਾਂਡੋ ਜਦ ਕਦੇ ਵੀ ਅੱਤਵਾਦੀਆਂ ਦੇ ਖਿਲਾਫ਼ ਖੜ੍ਹੇ ਹੁੰਦੇ ਹਨ ਤਾਂ ਉਹਨਾਂ ਦਾ ਨਾਮੋ-ਨਿਸ਼ਾਨ ਮਿਟਾ ਦਿੰਦੇ ਹਨ |ਇਹਨਾਂ ਕਮਾਂਡੋ ਉੱਪਰ …

Read More »