Home / ਹੋਰ ਜਾਣਕਾਰੀ / ਘਰਵਾਲੀ ਲੜਦੀ ਝਗੜਦੀ ਹੈ ਤਾਂ ਪੜ੍ਹੋ ਇਹ, ਕਦੇ ਨਹੀਂ ਹੋਵੇਗਾ ਝਗੜਾ

ਘਰਵਾਲੀ ਲੜਦੀ ਝਗੜਦੀ ਹੈ ਤਾਂ ਪੜ੍ਹੋ ਇਹ, ਕਦੇ ਨਹੀਂ ਹੋਵੇਗਾ ਝਗੜਾ

ਘਰਵਾਲੀ ਬਹੁਤ ਲੜਦੀ ਹੈ, ਇਹ ਸ਼ਿਕਾਇਤ 10 ਵਿਚੋਂ 8 ਮਰਦ ਕਰਦੇ ਹਨ। ਪਤਨੀ ਹਰ ਗੱਲ ਉਤੇ ਟੋਕਦੀ ਹੈ, ਕਮੈਂਟ ਕਰਦੀ ਹੈ ਤੇ ਗੱਲ ਗੱਲ ਉਤੇ ਮੂੰਹ ਫੁਲਾ ਲੈਂਦੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ। ਹੋ ਸਕਦਾ ਹੈ ਕਿ ਇਹ ਗੱਲ ਇੰਨੀ ਵੱਡੀ ਗੰਭੀਰ ਨਾ ਹੋਵੇ ਜਿੰਨਾ ਤੁਸੀਂ ਪਰੇਸ਼ਾਨ ਹੋ ਰਹੇ ਹੋ। ਇਕ ਰਿਸ਼ਤੇ ਵਿਚ ਜੋ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ, ਉਹ ਹੈ ਭਰੋਸਾ। ਕਈ ਵਾਰ ਰਿਸ਼ਤੇ ਵਿਚ ਕੁਝ ਅਜਿਹੀਆਂ ਚੀਜ਼ਾਂ ਵਾਪਰਦੀਆਂ ਹਨ ਜਿਸ ਕਾਰਨ ਤੁਹਾਡਾ ਭਰੋਸਾ ਟੁੱਟਣ ਲੱਗਦਾ ਹੈ। ਕਈ ਲੋਕ ਆਪਣੇ ਜੀਵਨ ਵਿਚ ਅਜਿਹੀਆਂ ਸਮੱਸਿਆਵਾਂ ਵਿਚੋਂ ਲੰਘਦੇ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਗਰਲਫਰੈਂਡ ਜਾਂ ਪਤਨੀ,,,, ਉਤੇ ਵਿਸ਼ਵਾਸ ਬਣਾਈ ਰੱਖਣ ਵਿਚ ਪਰੇਸ਼ਾਨੀ ਆ ਜਾਂਦੀ ਹੈ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਕਈ ਲੋਕ ਸਾਥੀ ਨੂੰ ਸ਼ੱਕ ਦੇ ਦਾਇਰੇ ਵਿਚੋਂ ਬਾਹਰ ਨਹੀਂ ਰੱਖ ਪਾਉਂਦੇ।

ਉਨ੍ਹਾਂ ਦੀ ਸਾਥੀ ਅਕਸਰ ਇਹ ਸਵਾਲ ਉਠਾਉਂਦੀ ਹੈ ਕਿ ਤੈਨੂੰ ਮੇਰੀ ਉਤੇ ਭਰੋਸਾ ਨਹੀਂ ਹੈ। ਇਕ ਰਿਸ਼ਤੇ ਵਿਚ ਜੋ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ, ਉਹ ਹੈ ਭਰੋਸਾ। ਕਈ ਵਾਰ ਰਿਸ਼ਤੇ ਵਿਚ ਕੁਝ ਅਜਿਹੀਆਂ ਚੀਜ਼ਾਂ ਵਾਪਰਦੀਆਂ ਹਨ ਜਿਸ ਕਾਰਨ ਤੁਹਾਡਾ ਭਰੋਸਾ ਟੁੱਟਣ ਲੱਗਦਾ ਹੈ। ਕਈ ਲੋਕ ਆਪਣੇ ਜੀਵਨ ਵਿਚ ਅਜਿਹੀਆਂ ਸਮੱਸਿਆਵਾਂ ਵਿਚੋਂ ਲੰਘਦੇ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਗਰਲਫਰੈਂਡ ਜਾਂ ਪਤਨੀ ਉਤੇ ਵਿਸ਼ਵਾਸ ਬਣਾਈ ਰੱਖਣ ਵਿਚ ਪਰੇਸ਼ਾਨੀ ਆ ਜਾਂਦੀ ਹੈ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਕਈ ਲੋਕ ਸਾਥੀ ਨੂੰ ਸ਼ੱਕ ਦੇ ਦਾਇਰੇ ਵਿਚੋਂ ਬਾਹਰ ਨਹੀਂ ਰੱਖ ਪਾਉਂਦੇ। ਉਨ੍ਹਾਂ ਦੀ ਸਾਥੀ ਅਕਸਰ ਇਹ ਸਵਾਲ ਉਠਾਉਂਦੀ ਹੈ ਕਿ ਤੈਨੂੰ ਮੇਰੀ ਉਤੇ ਭਰੋਸਾ ਨਹੀਂ ਹੈ।

ਘਰਵਾਲੀ ਬਹੁਤ ਲੜਦੀ ਹੈ, ਇਹ ਸ਼ਿਕਾਇਤ 10 ਵਿਚੋਂ 8 ਮਰਦ ਕਰਦੇ ਹਨ। ਪਤਨੀ ਹਰ ਗੱਲ ਉਤੇ ਟੋਕਦੀ ਹੈ, ਕਮੈਂਟ ਕਰਦੀ ਹੈ ਤੇ ਗੱਲ ਗੱਲ ਉਤੇ ਮੂੰਹ ਫੁਲਾ ਲੈਂਦੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ। ਹੋ ਸਕਦਾ ਹੈ ਕਿ ਇਹ ਗੱਲ ਇੰਨੀ ਵੱਡੀ ਗੰਭੀਰ ਨਾ ਹੋਵੇ ਜਿੰਨਾ ,,,, ਤੁਸੀਂ ਪਰੇਸ਼ਾਨ ਹੋ ਰਹੇ ਹੋ। ਘਰਵਾਲੀ ਬਹੁਤ ਲੜਦੀ ਹੈ, ਇਹ ਸ਼ਿਕਾਇਤ 10 ਵਿਚੋਂ 8 ਮਰਦ ਕਰਦੇ ਹਨ। ਪਤਨੀ ਹਰ ਗੱਲ ਉਤੇ ਟੋਕਦੀ ਹੈ, ਕਮੈਂਟ ਕਰਦੀ ਹੈ ਤੇ ਗੱਲ ਗੱਲ ਉਤੇ ਮੂੰਹ ਫੁਲਾ ਲੈਂਦੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ। ਹੋ ਸਕਦਾ ਹੈ ਕਿ ਇਹ ਗੱਲ ਇੰਨੀ ਵੱਡੀ ਗੰਭੀਰ ਨਾ ਹੋਵੇ ਜਿੰਨਾ ਤੁਸੀਂ ਪਰੇਸ਼ਾਨ ਹੋ ਰਹੇ ਹੋ।

ਜੀ ਹਾਂ, ਪਤਨੀ ਦੇ ਗੁੱਸੇ ਨੂੰ ਸ਼ਾਂਤ ਕਰਨਾ ਬੜਾ ਆਸਾਨ ਹੈ। ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਟਿਪਸ ਜਿਨ੍ਹਾਂ ਨੂੰ ਅਜ਼ਮਾਉਣ ਤੋਂ ਬਾਅਦ ਪਤਨੀ ਨਾਲ ਕਦੇ ਝਗੜਾ ਨਹੀਂ ਹੋਵੇਗਾ। ਜੀ ਹਾਂ, ਪਤਨੀ ਦੇ ਗੁੱਸੇ ਨੂੰ ਸ਼ਾਂਤ ਕਰਨਾ ਬੜਾ ਆਸਾਨ ਹੈ। ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ,,,,,, ਟਿਪਸ ਜਿਨ੍ਹਾਂ ਨੂੰ ਅਜ਼ਮਾਉਣ ਤੋਂ ਬਾਅਦ ਪਤਨੀ ਨਾਲ ਕਦੇ ਝਗੜਾ ਨਹੀਂ ਹੋਵੇਗਾ।ਜੀ ਹਾਂ, ਪਤਨੀ ਦੇ ਗੁੱਸੇ ਨੂੰ ਸ਼ਾਂਤ ਕਰਨਾ ਬੜਾ ਆਸਾਨ ਹੈ। ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਟਿਪਸ ਜਿਨ੍ਹਾਂ ਨੂੰ ਅਜ਼ਮਾਉਣ ਤੋਂ ਬਾਅਦ ਪਤਨੀ ਨਾਲ ਕਦੇ ਝਗੜਾ ਨਹੀਂ ਹੋਵੇਗਾ।

ਕਵਾਲਿਟੀ ਟਾਈਮ- ਤੁਸੀਂ ਬੜੇ ਬਿਜ਼ੀ ਰਹਿੰਦੇ ਹੋ। ਆਪਣੇ ਲਈ ਟਾਈਮ ਹੀ ਨਹੀਂ। ਫਿਰ ਵੀ ਪਤਨੀ ਲਈ ਸਮਾਂ ਕੱਢਦੇ ਹੋ ਅਤੇ ਉਸ ਵਿਚ ਵੀ ਉਹ ਗੁੱਸੇ ਹੋ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿ ਤੁਸੀਂ ਇਹ ਕਦੇ ਕਦੇ ਕਰਦੇ ਹੋ। ਤੁਸੀਂ ਰੋਜ਼ ਕੁਝ ਦੇਰ ਹੀ ਸਹੀਂ, ਉਸ ਕੋਲ ਬੈਠੋ ਤੇ ਗੱਲਾਂ ਕਰੋ। ਮਰਦ ਘਰ ਵਿਚ ਕੰਮ ਨੂੰ ਸਿਰਫ ਪਤਨੀ ਦੀ ਜ਼ਿੰਮੇਵਾਰੀ ਸਮਝਦੇ ਹਨ। ਘਰ ਦੋਵਾਂ ਦਾ ਹੈ ਤੇ ਕੰਮ ਵੀ ਦੋਵਾਂ ਦਾ ਹੈ। ਇਸ ਲਈ ਘਰ ਦੇ ਕੰਮ ਵਿਚ ਮਦਦ ਕਰੋ। ਅਜਿਹਾ ਕਰਨ ਨਾਲ ਉਸ ਨੂੰ ਇਹ ਸਮਝ ਲੱਗ ਜਾਵੇਗੀ ਕਿ ਉਸ ਨੂੰ ਫਿਕਰ ਹੈ। ਕਵਾਲਿਟੀ ਟਾਈਮ- ਤੁਸੀਂ ਬੜੇ ਬਿਜ਼ੀ ਰਹਿੰਦੇ ਹੋ। ,,,,,, ਆਪਣੇ ਲਈ ਟਾਈਮ ਹੀ ਨਹੀਂ। ਫਿਰ ਵੀ ਪਤਨੀ ਲਈ ਸਮਾਂ ਕੱਢਦੇ ਹੋ ਅਤੇ ਉਸ ਵਿਚ ਵੀ ਉਹ ਗੁੱਸੇ ਹੋ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿ ਤੁਸੀਂ ਇਹ ਕਦੇ ਕਦੇ ਕਰਦੇ ਹੋ। ਤੁਸੀਂ ਰੋਜ਼ ਕੁਝ ਦੇਰ ਹੀ ਸਹੀਂ, ਉਸ ਕੋਲ ਬੈਠੋ ਤੇ ਗੱਲਾਂ ਕਰੋ। ਮਰਦ ਘਰ ਵਿਚ ਕੰਮ ਨੂੰ ਸਿਰਫ ਪਤਨੀ ਦੀ ਜ਼ਿੰਮੇਵਾਰੀ ਸਮਝਦੇ ਹਨ। ਘਰ ਦੋਵਾਂ ਦਾ ਹੈ ਤੇ ਕੰਮ ਵੀ ਦੋਵਾਂ ਦਾ ਹੈ। ,,,,,, ਇਸ ਲਈ ਘਰ ਦੇ ਕੰਮ ਵਿਚ ਮਦਦ ਕਰੋ। ਅਜਿਹਾ ਕਰਨ ਨਾਲ ਉਸ ਨੂੰ ਇਹ ਸਮਝ ਲੱਗ ਜਾਵੇਗੀ ਕਿ ਉਸ ਨੂੰ ਫਿਕਰ ਹੈ।

ਆਪਾ ਨਾ ਗੁਆਓ-ਕਈ ਲੋਕ ਗੁੱਸੇ ਵਿਚ ਆਪਾ ਗੁਆ ਬੈਠਦੇ ਹਨ। ਬੇਕਾਬੂ ਹੋ ਜਾਂਦੇ ਹਨ। ਇਹ ਗੱਲਾਂ ਪਤਨੀ ਦੇ ਦਿਮਾਗ ਵਿਚ ਬੈਠ ਜਾਂਦੀਆਂ ਹਨ। ਇਸ ਤੋਂ ਬਾਅਦ ਇਸ ਘਟਨਾ ਨਾਲ ਜੁੜੀ ਕੋਈ ਵੀ ਗੱਲ ਨਿਕਲਦੀ ਹੈ ਤਾਂ ਉਸ ਨੂੰ ਬੁਰਾ ਲੱਗਦਾ ਹੈ ਤੇ ਉਹ ਸ਼ਿਕਾਇਤ ਕਰਦੀ ਹੈ। ਕਿਸੇ ਵੀ ਸੂਰਤ ਵਿਚ ਆਪੇ ਤੋਂ ਬਾਹਰ ਨਾ ਹੋਵੋ। ਆਪਾ ਨਾ ਗੁਆਓ-ਕਈ ਲੋਕ ਗੁੱਸੇ ਵਿਚ ਆਪਾ ਗੁਆ ਬੈਠਦੇ ਹਨ। ਬੇਕਾਬੂ ਹੋ ਜਾਂਦੇ ਹਨ। ਇਹ ਗੱਲਾਂ ਪਤਨੀ ਦੇ ਦਿਮਾਗ ਵਿਚ ਬੈਠ ਜਾਂਦੀਆਂ ਹਨ। ਇਸ ਤੋਂ ਬਾਅਦ ਇਸ ਘਟਨਾ ਨਾਲ ਜੁੜੀ ਕੋਈ ਵੀ ਗੱਲ ਨਿਕਲਦੀ ਹੈ ਤਾਂ ਉਸ ਨੂੰ ਬੁਰਾ ਲੱਗਦਾ ਹੈ ਤੇ ,,,,,, ਉਹ ਸ਼ਿਕਾਇਤ ਕਰਦੀ ਹੈ। ਕਿਸੇ ਵੀ ਸੂਰਤ ਵਿਚ ਆਪੇ ਤੋਂ ਬਾਹਰ ਨਾ ਹੋਵੋ। ਕਿਸੇ ਵੀ ਸੂਰਤ ਵਿਚ ਆਪੇ ਤੋਂ ਬਾਹਰ ਨਾ ਹੋਵੋ। ਤੋਹਫ਼ਾ ਦੇਵੋ- ਪਿਆਰ ਤੋਹਫ਼ੇ ਨਾਲ ਨਹੀਂ ਤੋਲਿਆ ਜਾ ਸਕਦਾ, ਇਹ ਗੱਲ ਸੱਚ ਹੈ। ਪਰ ਕਦੇ ਕਦੇ ਇਹ ਪਿਆਰ ਦਾ ਇਜ਼ਹਾਰ ਕਰਨ ਲਈ ਸਭ ਤੋਂ ਕਾਰਗਰ ਤਰੀਕਾ ਬਣ ਜਾਂਦਾ ਹੈ। ਮਹਿੰਗਾ ਨਹੀਂ ਤਾਂ ਛੋਟਾ ਜਿਹਾ ਹੀ ਤੋਹਫ਼ਾ ਗੱਲ ਬਣਾ ਸਕਦਾ ਹੈ। ਇਹ ਅਹਿਸਾਸ ਦਿਵਾਏਗਾ ਕਿ ਉਹ ਤੁਹਾਡੇ ਲਈ ਖ਼ਾਸ ਹੈ। ਤੋਹਫ਼ਾ ਦੇਵੋ- ਪਿਆਰ ਤੋਹਫ਼ੇ ਨਾਲ ਨਹੀਂ ਤੋਲਿਆ ਜਾ ਸਕਦਾ, ,,,,,, ਇਹ ਗੱਲ ਸੱਚ ਹੈ। ਪਰ ਕਦੇ ਕਦੇ ਇਹ ਪਿਆਰ ਦਾ ਇਜ਼ਹਾਰ ਕਰਨ ਲਈ ਸਭ ਤੋਂ ਕਾਰਗਰ ਤਰੀਕਾ ਬਣ ਜਾਂਦਾ ਹੈ। ਮਹਿੰਗਾ ਨਹੀਂ ਤਾਂ ਛੋਟਾ ਜਿਹਾ ਹੀ ਤੋਹਫ਼ਾ ਗੱਲ ਬਣਾ ਸਕਦਾ ਹੈ। ਇਹ ਅਹਿਸਾਸ ਦਿਵਾਏਗਾ ਕਿ ਉਹ ਤੁਹਾਡੇ ਲਈ ਖ਼ਾਸ ਹੈ।

ਫ਼ੋਨ ਤੇ ਸੋਸ਼ਲ ਮੀਡੀਆ-ਅਕਸਰ ਪਤਨੀ ਇਸ ਲਈ ਵੀ ਗੁੱਸੇ ਹੋ ਜਾਂਦੀ ਹੈ ਕਿ ਤੁਸੀਂ ਫ਼ੋਨ ਉਤੇ ਗੱਲਬਾਤ ਕਰਨ ਜਾਂ ਸੋਸ਼ਲ ਮੀਡੀਆ ਉਤੇ ਲੱਗੇ ਰਹਿੰਦੇ ਹੋ। ਉਸ ਨਾਲ ਗੱਲ ਕਰਨ ਸਮੇਂ ਵੀ ਫ਼ੋਨ ਹੱਥ ਵਿਚ ਰਹਿੰਦਾ ਹੈ। ਅਜਿਹਾ ਨਾ ਕਰੋ, ਇਹ ਉਸ ਦੇ ਗੁੱਸੇ ਦੀ ਵੱਡੀ ਵਜ੍ਹਾ ਹੈ। ਫ਼ੋਨ ਤੇ ਸੋਸ਼ਲ ਮੀਡੀਆ-ਅਕਸਰ ਪਤਨੀ ਇਸ ਲਈ ਵੀ ਗੁੱਸੇ ਹੋ ਜਾਂਦੀ ਹੈ ਕਿ ਤੁਸੀਂ ਫ਼ੋਨ ਉਤੇ ਗੱਲਬਾਤ ਕਰਨ ਜਾਂ ਸੋਸ਼ਲ ਮੀਡੀਆ ਉਤੇ ਲੱਗੇ ਰਹਿੰਦੇ ਹੋ। ਉਸ ਨਾਲ ਗੱਲ ਕਰਨ ਸਮੇਂ ਵੀ ,,,,,, ਫ਼ੋਨ ਹੱਥ ਵਿਚ ਰਹਿੰਦਾ ਹੈ। ਅਜਿਹਾ ਨਾ ਕਰੋ, ਇਹ ਉਸ ਦੇ ਗੁੱਸੇ ਦੀ ਵੱਡੀ ਵਜ੍ਹਾ ਹੈ। ਫ਼ੋਨ ਤੇ ਸੋਸ਼ਲ ਮੀਡੀਆ-ਅਕਸਰ ਪਤਨੀ ਇਸ ਲਈ ਵੀ ਗੁੱਸੇ ਹੋ ਜਾਂਦੀ ਹੈ ਕਿ ਤੁਸੀਂ ਫ਼ੋਨ ਉਤੇ ਗੱਲਬਾਤ ਕਰਨ ਜਾਂ ਸੋਸ਼ਲ ਮੀਡੀਆ ਉਤੇ ਲੱਗੇ ਰਹਿੰਦੇ ਹੋ। ਉਸ ਨਾਲ ਗੱਲ ਕਰਨ ਸਮੇਂ ਵੀ ਫ਼ੋਨ ਹੱਥ ਵਿਚ ਰਹਿੰਦਾ ਹੈ। ਅਜਿਹਾ ਨਾ ਕਰੋ, ਇਹ ਉਸ ਦੇ ਗੁੱਸੇ ਦੀ ਵੱਡੀ ਵਜ੍ਹਾ ਹੈ

Leave a Reply

Your email address will not be published. Required fields are marked *