Home / ਹੋਰ ਜਾਣਕਾਰੀ / ਬਲਾਤਕਾਰ ਕਰ, ਧੀ ਨੂੰ ਕੀਤਾ ਗਰਭਵਤੀ ਜਾਣੋ ਪੂਰਾ ਮਾਮਲਾ

ਬਲਾਤਕਾਰ ਕਰ, ਧੀ ਨੂੰ ਕੀਤਾ ਗਰਭਵਤੀ ਜਾਣੋ ਪੂਰਾ ਮਾਮਲਾ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ ਜਿੱਥੇ ਇਸ ਸਤੌਲੇ ਬਾਪ ਨੇ ਪਹਿਲਾਂ ਤਾਂ ਆਪਣੀ ਧੀ ਨਾਲ ਮੂੰਹ ਕਲਾ ਕੀਤਾ ਫੇਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਧਰ ਜਦੋਂ ਪੀੜਤ ਕੁੜੀ ਦੀ ਮਾਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਨੇੜੇ ਦੇ ਪੁਲਿਸ ਠਾਣੇ ਵਿੱਚ ਸ਼ਕਾਇਤ ਦਰਜ ਕਾਰਵਾਈ.ਪੀੜਤ ਕੁੜੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਦੱਸਿਆ ਕੇ ਉਸ ਨਾਲ ਇੱਕ ਸਾਲ ਤੋਂ ਧੱਕਾ ਹੁੰਦਾ ਆ ਰਿਹਾ ਤੇ ਉਸ ਦਾ ਸਤੌਲਾ ਪਿਤਾ ਜਿਸ ਦਾ ਨਾਮ ਗੁਰਪ੍ਰੀਤ ਹੈ ਉਹ ਉਸ ਨਾਲ ਜਬਰ ਜਨਾਹ ਕਰਕੇ ਕਹਿੰਦਾ ਸੀ ਕੇ ਜੇਕਰ ਉਸ ਨੇ ਕਿਸੇ ਨੂੰ ਦੱਸੀਆਂ ਤਾਂ ਉਸ ਦੀ ਮਾਂ ਤੇ ਭਰਾ ਨੂੰ ਜਾਨੋਂ ਮਾਰ ਦੇਵੇਗਾ. ਪੀੜਤ ਕੁੜੀ ਨੇ ਇਨਸਾਫ ਦੀ ਮੰਗ ਕੀਤੀ ਹੈ .

ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਕੁੜੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ. ਪੁਲਿਸ ਨੇ ਕਿਹਾ ਦੋਸ਼ੀ ਜਲਦੀ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ. ਵੀਡੀਓ ਵੇਖੋ ਤੇ ਇਸ ਸਾਰੀ ਘਟਨਾ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਜਰੂਰ ਦੱਸੋ.ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

Leave a Reply

Your email address will not be published. Required fields are marked *